ਉੱਚਾ ਉਠ ਜਿਮੀਂ ਤੋਂ ਪਿਆਰੇ, ਤੈਨੂੰ...

ਉੱਚਾ ਉਠ ਜਿਮੀਂ ਤੋਂ ਪਿਆਰੇ,
ਤੈਨੂੰ ਖੰਭ ਰੱਬ ਨੇ ਲਾਏ।
ਉਹ ਕਿਉਂ ਰਿੜ੍ਹੇ ਗੋਡਿਆਂ ਪਰਨੇ
ਜੋ ਉੱਡ ਅਸਮਾਨੀ ਜਾਏ।

ਸ਼ੇਅਰ ਕਰੋ