ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣ ਦਾ ਸਮਾਂ ਆ ਗਿਆ ਹੈ।
ਇਸੇ ਭਾਵਨਾ ਨੂੰ ਜਾਰੀ ਰੱਖੀਏ। ਦੁਸ਼ਹਿਰਾ ਮੁਬਾਰਕ!

ਹੋਰ ਪੜ੍ਹੋ

ਮਾਂ ਗੁਰੂ ਹੈ, ਪਿਤਾ ਵੀ ਗੁਰੂ ਹੈ,
ਸਕੂਲ ਅਧਿਆਪਕ ਵੀ ਗੁਰੂ ਹੈ
ਜਿਸਨੇ ਵੀ ਸਾਨੂੰ ਸਿਖਾਇਆ ਹੈ,
ਸਾਡੇ ਲਈ ਹਰ ਵਿਅਕਤੀ ਗੁਰੂ ਹੈ...

ਹੋਰ ਪੜ੍ਹੋ

ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ…
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ।
ਜਨਮਦਿਨ ਮੁਬਾਰਕ ਬਾਪੂ।

ਹੋਰ ਪੜ੍ਹੋ

ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਨਵਾਂ ਸਾਲ ਮੁਬਾਰਕ।

ਹੋਰ ਪੜ੍ਹੋ

ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਇਹੀ ਮੇਰੀ ਅਰਦਾਸ ਹੈ। ਜ਼ਨਮਦਿਨ ਮੁਬਾਰਕ ਮੇਰੇ ਮਿੱਤਰ...

ਹੋਰ ਪੜ੍ਹੋ

ਮੰਜ਼ਿਲ ਬਹੁਤ ਦੂਰ ਹੈ ਅਤੇ ਯਾਤਰਾ ਬਹੁਤ ਜ਼ਿਆਦਾ ਹੈ!
ਛੋਟੀ ਜਿਹੀ ਜ਼ਿੰਦਗੀ ਵਿਚ ਬਹੁਤ ਚਿੰਤਾ ਹੋਣ ਵਾਲੀ ਹੈ !!
ਪਰ ਮਾਂ ਦੀਆਂ ਅਰਦਾਸਾਂ ਦਾ ਪ੍ਰਭਾਵ ਵੀ ਬਹੁਤ ਹੁੰਦਾ ਹੈ !!
ਜਨਮਦਿਨ ਮੁਬਾਰਕ ਮਾਂ...

ਹੋਰ ਪੜ੍ਹੋ

ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ,
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ ,
ਜਨਮਦਿਨ ਮੁਬਾਰਕ ਬਾਪੂ...

ਹੋਰ ਪੜ੍ਹੋ

ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ
”ਬਾਪੂ” ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ...
ਜਨਮਦਿਨ ਮੁਬਾਰਕ ਬਾਪੂ !!!

ਹੋਰ ਪੜ੍ਹੋ

ਜਨਮਦਿਨ ਮੁਬਾਰਕ, ਮੇਰੇ ਪਿਆਰੇ ਭਰਾ! ਇਹ ਸਾਲ ਤੁਹਾਡੇ ਲਈ ਬਹੁਤ ਸਾਰੇ ਮਜ਼ੇਦਾਰ, ਸਾਹਸ ਅਤੇ ਨਵੇਂ ਤਜ਼ਰਬਿਆਂ ਨਾਲ ਭਰਿਆ ਹੋਵੇ।

ਹੋਰ ਪੜ੍ਹੋ

ਜਨਮਦਿਨ ਮੁਬਾਰਕ,ਮੇਰੀ ਪਿਆਰੀ ਭੈਣ ! ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਦੇਖਭਾਲ ਕਰਨ ਵਾਲੀ ਭੈਣ ਹੋ। ਪ੍ਰਮਾਤਮਾ ਤੁਹਾਨੂੰ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਅਤੇ ਸਫਲਤਾਵਾਂ ਬਖਸ਼ੇ।

ਹੋਰ ਪੜ੍ਹੋ