ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਮਾਘੀ ਦੇ ਦਿਹਾੜੇ ਦੀ ਲੱਖ ਲੱਖ ਮੁਬਾਰਕ!

ਹੋਰ ਪੜ੍ਹੋ

ਮਾਘੀ ਦੇ ਸ਼ੁਭ ਅਵਸਰ ‘ਤੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ੇ।

ਹੋਰ ਪੜ੍ਹੋ

ਮਿੱਠੇ ਪਕਵਾਨਾਂ ਨਾਲ ਮਾਘੀ ਤਿਉਹਾਰ ਦਾ ਅਨੰਦ ਮਾਣੋ ,ਮਾਘੀ ਮੁਬਾਰਕ।

ਹੋਰ ਪੜ੍ਹੋ

ਮਾਘੀ ਤੁਹਾਡੇ ਜੀਵਨ ਨੂੰ ਮਿਠਾਸ ਨਾਲ ਭਰ ਦੇਵੇ, ਸੂਰਜ ਤੁਹਾਡੇ ਜੀਵਨ ਵਿੱਚ ਹਮੇਸ਼ਾ ਸ਼ਾਂਤੀ, ਖ਼ੁਸ਼ਹਾਲੀ ਅਤੇ ਖ਼ੁਸ਼ੀਆਂ ਲੈ ਕੇ ਆਵੇ।

ਹੋਰ ਪੜ੍ਹੋ

ਏਦਾਂ ਮਨਾਓ ਹੋਲੀ ਦਾ ਤਿਉਹਾਰ,
ਪਿਚਕਾਰੀ ਨਾਲ ਬਰਸੇ ਸਿਰਫ਼ ਪਿਆਰ,
ਆ ਮੌਕਾ ਹੈ ਆਪਣਿਆਂ ਨੂੰ ਗਲੇ ਲਾਉਣ ਦਾ,
ਤਾਂ ਗੁਲਾਲ ਤੇ ਰੰਗ ਲੈ ਕੇ ਹੋਵੋ ਤਿਆਰ।
ਹੈਪੀ ਹੋਲੀ!

ਹੋਰ ਪੜ੍ਹੋ

ਤੁਹਾਡੇ ਹਾਸੇ, ਖੁਸ਼ੀ ਅਤੇ ਤੁਹਾਡੀਆਂ ਸਾਰੀਆਂ ਮਨਪਸੰਦ ਚੀਜ਼ਾਂ ਨਾਲ ਭਰੇ ਦਿਨ ਦੀ ਕਾਮਨਾ ਕਰਦਾ ਹਾਂ। ਜਨਮਦਿਨ ਮੁਬਾਰਕ!

ਹੋਰ ਪੜ੍ਹੋ

ਮੇਰੀ ਜ਼ਿੰਦਗੀ ਵਿੱਚ ਆਉਣ ਅਤੇ ਮੇਰੇ ਸਾਰੇ ਦਿਨ ਚਮਕਦਾਰ ਬਣਾਉਣ ਲਈ ਤੁਹਾਡਾ ਧੰਨਵਾਦ।
ਮਹਿਲਾ ਦਿਵਸ ਮੁਬਾਰਕ, ਮੇਰੀ ਰਾਣੀ।

ਹੋਰ ਪੜ੍ਹੋ

ਮੈਂ ਆਪਣੀ ਮਾਂ ਦਾ ਰਿਣੀ ਹਾਂ ਕਿਉਂਕਿ ਉਹ ਮੈਨੂੰ ਇਸ ਸੰਸਾਰ ਵਿੱਚ ਲਿਆਈ ਹੈ।
ਮਹਿਲਾ ਦਿਵਸ ਮੁਬਾਰਕ ਮਾਂ, ਤੁਸੀਂ ਹਮੇਸ਼ਾ ਖੁਸ਼ ਰਹੋ।

ਹੋਰ ਪੜ੍ਹੋ

ਸਾਨੂੰ ਹਰ ਦਿਨ,ਹਰ ਰੋਜ਼ ਔਰਤਾਂ ਦੀ ਕਦਰ ਕਰਨ ਦੀ ਲੋੜ ਹੈ।
ਆਉ ਸਭ ਨੂੰ ਮਹਿਲਾ ਦਿਵਸ ਦੀਆਂ ਮੁਬਾਰਕਾਂ!

ਹੋਰ ਪੜ੍ਹੋ

ਮਹਿਲਾ ਦਿਵਸ ਮੁਬਾਰਕ!!!

ਹੋਰ ਪੜ੍ਹੋ