ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [لاچارگی] ਸੰਗ੍ਯਾ- ਬੇਵਸ਼ੀ ਬੇ- ਅਖ਼ਤ੍ਯਾਰੀ.


ਇਲਾਯਚੀ ਦਾ ਸੰਖੇਪ.


ਦੇਖੋ, ਇਲਾਯਚੀਦਾਣਾ.


ਦੇਖੋ, ਅਮ੍ਰਿਤਸਰ ੧੭.


ਡਿੰਗ. ਲਕ੍ਸ਼੍‍ਮੀ. ਰਮਾ.


ਦੇਖੋ, ਮਲੈ ੨.


ਸੰ. ਲੱਜਾ. ਸੰਗ੍ਯਾ- ਸ਼ਰਮ. ਹ਼ਯਾ. "ਲਾਜ ਨ ਆਵੈ ਅਗਿਆਨਮਤੀ." (ਬਿਲਾ ਛੰਤ ਮਃ ੫) ੨. ਇਲਾਜ ਦਾ ਸੰਖੇਪ। ੩. ਸੰ. ਲਾਜਾ. ਭੁੰਨਿਆ ਹੋਇਆ ਅੰਨ. ਖ਼ਾਸ ਕਰਕੇ ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਕੰਚਨ ਫੂਲ ਸੁ ਲਾਜ ਬਿਖੇਰਤ." (ਗੁਪ੍ਰਸੂ)¹੪. ਸੰ. लाज्. ਧਾ- ਭੁੰਨਣਾ, ਦੋਸ ਲਗਾਉਣਾ। ੫. ਦੇਖੋ, ਲਾਜੁ ੨.


ਦੇਖੋ, ਬਹਾਘੀ ੩.


ਦੇਖੋ, ਲਾਜਵਰਦ.


ਦੇਖੋ, ਲਾਜਿਮ.