ਦੇਖੋ, ਰਾਢਾ ੩.
ਲਡਾਉਂਦਾ ਹੈ. ਪਿਆਰ ਕਰਦਾ ਹੈ. "ਖੇਲਿ ਖੇਲਾਇ ਲਾਡ ਲਾਡਾਵੈ." (ਸਾਰ ਮਃ ੫)
ਦੇਖੋ, ਲਾਡਲੀ. "ਸਰਿ ਧੋਵਨ ਚਾਲੀ ਲਾਡੁਲੀ." (ਬਸੰ ਨਾਮਦੇਵ) ਸਤਸੰਗ ਰੂਪ ਤਾਲ ਵਿੱਚ ਪਿਆਰੀ ਬੁੱਧੀ ਦੇਹ ਨੂੰ ਪਵਿਤ੍ਰ ਕਰਨ ਚੱਲੀ.
ਜਿਲਾ ਕਰਨਾਲ ਦੀ ਥਨੇਸਰ ਤਸੀਲ ਵਿੱਚ ਇੱਕ ਨਗਰ, ਜੋ ਡੇਢ ਲੱਖ ਰੁਪਯਾ ਸਾਲ ਆਮਦਨ ਦੀ ਸਿੱਖ ਰਿਆਸਤ ਸੀ. ਇਹ ਸਨ ੧੮੪੬ ਵਿੱਚ ਸਿੱਖਾਂ ਦੀ ਪਹਿਲੀ ਲੜਾਈ ਵੇਲੇ ਅੰਗ੍ਰੇਜ਼ਾਂ ਨੇ ਜਬਤ ਕੀਤੀ.
nan
ਦੇਖੋ, ਲਾਨਤ.