ਵਿ- ਦੇਵੈਯਾ. ਦਾਤਾ. "ਦ੍ਵੈਯਾ ਰਾਜਤਾਜ ਕੇ ਵ੍ਰਿਧੈਯਾ ਸੁਖਸਾਜ ਕੇ ਰਖੈਯਾ ਦਾਸ ਲਾਜ ਕੇ ਕਰੈਯਾ ਕਵਿਕਾਜ ਕੇ." (ਗੁਪ੍ਰਸੂ) ੨. ਦੇਖੋ, ਦੁਵੈਯਾ.
ਦਬੰਤ. ਦਬਦਾ, ਦਬਦੀ ਹੈ। ੨. ਦਮਨ ਹੋਵੰਤ. "ਦਵੰਤ ਦੁਸਟਮੰਡਲੀ." (ਗ੍ਯਾਨ)
nan
ਦੇਖੋ, ਦੁੰਦ.
nan
nan
ਦੇਖੋ, ਦ੍ਵੰਦੀ.
nan
ਸੰ. द्बन्दि्बन्. ਵਿ- ਦ੍ਵੰਦ੍ਵ (ਦੁੰਦ) ਯੁੱਧ ਕਰਨ ਵਾਲਾ. ਮੁਕ਼ਾਬਲੇ ਦਾ। ੨. ਜੋੜੇ ਦਾ। ੩. ਫ਼ਿਸਾਦੀ. ਕਲਹ ਕਰਨ ਵਾਲਾ.
nan
ਸੰ. ਸੰਗ੍ਯਾ- ਦੋ ਅਣੁ ਦਾ ਇਕੱਠ. ਦੇਖੋ, ਅਣੁ.