ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਨਿਗਲਜਾਣਾ. ਗ੍ਰਾਸ ਕਰਨਾ.


ਵਿ- ਗ੍ਰਾਸ ਕਰਜਾਣ ਵਾਲਾ. ਗਿਰਣ (ਨਿਗਲਣ) ਵਾਲਾ.


ਸੰਗ੍ਯਾ- ਉਲਟ ਪੁਲਟ। ੨. ਬਕਬਾਦ. "ਗੜਬੜ ਕਰੈ ਕੌਡੀ ਰੰਗ ਲਾਇ." (ਭੈਰ ਮਃ ੫) ੩. ਰਿੱਝਣ ਦਾ ਸ਼ਬਦ. ਇਹ ਅਨੁਕਰਣ ਹੈ.


ਸੰ. गडुक ਗਡੁਕ. ਸੰਗ੍ਯਾ- ਲੋਟਾ. ਗਡਵਾ. ਗੜਵਾ.


ਗੜਵਾ ਉਠਾਉਣ ਵਾਲਾ ਸੇਵਕ. ਗੜਵੇਦਾਰ ਨਫ਼ਰ. ਮਹਾਰਾਜਾ ਰਣਜੀਤ ਸਿੰਘ ਦਾ ਗੜਵਈ ਡੋਗਰਾ ਗੁਲਾਬ ਸਿੰਘ, ਸਿੰਘ ਸਾਹਿਬ ਤੋਂ ਰਾਜਾ ਪਦਵੀ ਨੂੰ ਪ੍ਰਾਪਤ ਹੋਇਆ ਅਤੇ ਲਹੌਰ ਦਾ ਘਰ ਬਿਗੜ ਜਾਣ ਪੁਰ ਸਰਕਾਰ ਅੰਗ੍ਰੇਜ਼ ਤੋਂ ਮਹਾਰਾਜਾ ਪਦ ਪ੍ਰਾਪਤ ਕੀਤਾ. ਦੇਖੋ, ਗੁਲਾਬ ਸਿੰਘ ਨੰਃ ੫.


ਦੇਖੋ, ਗੜਬਾ


ਵਿ- ਗਢ (ਦੁਰਗ) ਵਾਲਾ. ਕਿਲੇ ਵਾਲਾ। ੨. ਸੰਗ੍ਯਾ- ਕਿਲੇਦਾਰ. ਕਿਲੇ ਦਾ ਦਾਰੋਗਾ। ੩. ਨੇਜ਼ਾ ਬਰਦਾਰ। ੪. ਦੇਖੋ, ਗਢਵਾਲ.