ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫਿਹਰਿਸ੍ਤ.


ਵਿ- ਟੇਢਾ. ਵਿੰਗਾ। ੨. ਸੰਗ੍ਯਾ- ਇੱਕ ਰੋਗ, ਜਿਸ ਵਿੱਚ ਪੱਠੇ ਸੁਸਤ ਹੋਜਾਂਦੇ ਹਨ ਅਤੇ ਸ਼ਰੀਰ ਕੰਬਣ ਲਗਦਾ ਹੈ. ਦੇਖੋ, ਝੋਲਾ ੩। ੩. ਦੇਖੋ, ਫੇਂਟਾ ਅਤੇ ਫੈਂਟਾ.


ਵਿ- ਟੇਢੀ. ਵਿੰਗੀ. "ਤੀਰ ਤੁਫੰਗੈਂ ਬਹੁਤ ਚਲਾਈ, ਸ੍ਰੀ ਪ੍ਰਭੁ ਵਚ ਤੇ ਫੇਟੀ ਪਰਹੀਂ." (ਨਾਪ੍ਰ) ਵੈਰੀਆਂ ਦੇ ਵਾਰ ਨਿਸ਼ਾਨੇ ਪੁਰ ਨਹੀਂ ਪੈਂਦੇ.