ਸੰਗ੍ਯਾ- ਆਕਾਸ਼। ੨. ਆਕਾਸ਼ ਮੰਡਲ. "ਜਿਨਿ ਧਾਰੇ ਬਹੁ ਧਰਣਿ ਅਗਾਸ." (ਗਉ ਮਃ ੫)
nan
nan
nan
ਵਿ- ਅਗਾਧ. ਅਥਾਹ. "ਮਹਾਂ ਅਗਾਹ ਅਗਿਨ ਕਾ ਸਾਗਰ." (ਆਸਾ ਮਃ ੫) "ਗੁਰੁ ਸਬਦ ਸੁਣਾਏ ਮਤਿ ਅਗਾਹਿ."#(ਬਸੰ ਅਃ ਮਃ ੧) ੨. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸਨੂੰ ਗ੍ਰਹਿਣ ਨਾ ਕਰ ਸਕਣ. "ਹਰਿ ਅਗਮ ਅਗਾਹੁ." (ਵਾਰ ਬਿਹਾ ਮਃ ੪) "ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ" (ਗ੍ਯਾਨ) ੩. ਦੇਖੋ, ਆਗਾਹ.
nan
nan
ਫ਼ਾ. [آغاز] ਆਗ਼ਾਜ਼ ਸੰਗ੍ਯਾ- ਉਤਪੱਤੀ. ਸ਼ੁਰੂ ਹੋਣਾ. ਪ੍ਰਗਟ ਹੋਣ ਦੀ ਕ੍ਰਿਯਾ. ਆਰੰਭ. ਮਰਾ- ਅਗਾਜਣੇ। ੨. ਪ੍ਰਤਿ-#ਧ੍ਵਨਿ. ਗੂੰਜ. "ਤਹਿ ਅਨਹਦ ਸਬਦ ਅਗਾਜਾ." (ਸੋਰ ਮਃ ੫) ੩. ਅਗ੍ਰਾਹ੍ਯ. ਵਿ- ਜੋ ਗ੍ਰਹਿਣ ਨਾ ਕੀਤਾ ਜਾ ਸਕੇ. ਮਨ ਅਤੇ ਇੰਦ੍ਰੀਆਂ ਕਰਕੇ ਅਗ੍ਰਾਹ੍ਯ. "ਸੁਰ ਨਰਿ ਗਣ ਮੁਨਿ ਬੋਹਯ ਅਗਾਜਿ." (ਸਵੈਯੇ ਮਃ ੨. ਕੇ) ਦੇਖੋ, ਬੋਹਯ। ੪. ਸਿੰਧੀ. ਅਗਾਜ. ਅਗਾਜੋ. ਅਗਣਿਤ. ਬੇਸ਼ੁਮਾਰ.
nan