ਸੰਗ੍ਯਾ- ਕਰਮ. ਕ੍ਰਿਯਾ. ਦੇਖੋ, ਫੇਲ. "ਕਰਮ ਧਰਮ ਸਭਿ ਹਉਮੈ ਫੈਲੁ." (ਰਾਮ ਮਃ ੫) ਹਉਮੈ ਦੇ ਫ਼ਿਅ਼ਲ ਹਨ। ੨. ਫੈਲਾਉ. ਆਡੰਬਰ. "ਦੁਨੀਆ ਅੰਦਰਿ ਫੈਲੁ." (ਵਾਰ ਆਸਾ)
ਕ੍ਰਿ- ਜ਼ੋਰ ਨਾਲ ਵਗਾਹੁਣਾ. ਸਿੱਟਣਾ. ਸੰ. ਕ੍ਸ਼ੇਪਣ. ਦੇਖੋ, ਫਿਕੰਦਨ.
nan
nan
nan
ਜਿਸ ਨਾਲ ਵੇਸ੍ਟਨ ਕਰੀਏ (ਲਪੇਟੀਏ). ਕਮਰਬੰਦ. ਦੇਖੋ, ਫੇਂਟਾ. "ਨਿਜ ਕਟਿ ਕੋ ਫੈਂਟਾ ਦਯੋ." (ਚੰਡੀ ੧) ੨. ਸਿਰ ਲਪੇਟਣ ਦਾ ਕਪੜਾ ਪੱਗ ਸਾਫਾ ਆਦਿ.
nan
ਸੰਗ੍ਯਾ- ਫੋਹਾ. ਫੰਭਾ. ਫਹਾ। ੨. ਭੇਦ. ਭਿੰਨਤਾ. "ਜਗ ਵਿੱਚ ਸਾਧੁ ਅਸਾਧੁ ਸੰਗ, ਸੰਗਸੁਭਾਇ ਜਾਇ ਫਲ ਫੋਆ." (ਭਾਗੁ) ਸਾਧੁ ਅਸਾਧੁ ਦੇ ਸੰਗ ਦੇ ਫਲ ਦਾ ਭੇਦ ਹੈ.