ਦੇਖੋ, ਭਾਵਰਿ.
ਵ੍ਯ- ਭੀ ਆਪਿ. ਪੁਨਹ। ੨. ਔਰ. ਅਤੇ. "ਮਨੁ ਤਨੁ ਤੇਰਾ, ਇਹੁ ਜੀਉ ਭਿ ਵਾਰੇ ਜੀਉ." (ਗਉ ਮਃ ੫)
ਕ੍ਰਿ- ਗਿੱਲਾ ਕਰਨਾ. ਸੇਚਨ (ਸੇਣਾ). ਭਿਗੋਨਾ. ਜਲ ਨਾਲ ਤਰ ਕਰਨਾ.
nan
ਭੈਣ. ਭਾਈਚਾਰੇ ਦੀ ਲੜਕੀ. "ਸਭ ਭਿਆਣੀਆਂ ਚਲਕਰ ਆਈਆਂ." (ਗੁਪ੍ਰਸੂ)