ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ.
ਲਿਖਦਾ ਹੈ। ੨. ਸੰਗ੍ਯਾ- ਲਿਖਿਤ. ਲੇਖ. "ਛੋਡਿ ਜਮਪੁਰ ਕੀ ਲਿਖਹ." (ਸਵੈਯੇ ਮਃ ੩. ਕੇ)
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ.
ਦਮਦਮੇ ਸਾਹਿਬ (ਸਾਬੋ ਕੀ ਤਲਵੰਡੀ) ਇੱਕ ਤਾਲ, ਜਿਸ ਵਿੱਚ ਕਲਮਾਂ ਘੜਕੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਸਿਟਦੇ ਸਨ. ਸਿੱਖਾਂ ਦੇ ਪੁੱਛਣ ਤੋਂ ਉੱਤਰ ਦਿੱਤਾ ਕਿ ਇੱਥੇ ਗੁਰਮੁਖੀ ਦੇ ਉੱਤਮ ਲਿਖਾਰੀ ਪੈਦਾ ਹੋਣਗੇ. ਦੇਖੋ, ਦਮਦਮਾ ਸਾਹਿਬ ੧. ਦਾ (ਹ).
nan
nan
nan
ਦੇਖੋ, ਲਿਖਣ.
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)
nan
ਸੰਗ੍ਯਾ- ਲਿਪਿ. ਤਹਰੀਰ. "ਲਿਖਤਮ ਸਭ ਦਿੱਲੀ ਕੀ ਸੰਗਤਿ, ਸਤਿਗੁਰੁ ਕੇ ਸਨਮੁਖ ਅਰਦਾਸ." (ਗੁਪ੍ਰਸੂ) ੨. ਮੇਰਾ ਲਿਖਿਤ (ਲਿਖਿਆ). ਮੇਰੀ ਤਹਰੀਰ.