ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੇਨ ੩.


ਤਲਵਾਰ ਧਾਰਨ ਵਾਲਾ. ਦੇਖੋ, ਤਰਵਰੀਆ.


ਵਿ- ਤਲੇ (ਨੀਚੇ) ਨੂੰ ਝੁਕਿਆ ਹੋਇਆ. ਉਲਟਾ. ਮੂਧਾ. "ਸਿਰ ਤਲਵਾਏ ਡਿੱਗੇ, ਜ੍ਯੋਂ ਨਟ ਬਾਜੀਆਂ." (ਗੁਪ੍ਰਸੂ)


ਦੇਖੋ, ਤਰਵਾਰ.