ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਖਗ (ਪੰਛੀਆਂ) ਦਾ ਅਧਿਪ (ਸ੍ਵਾਮੀ) ਗਰੁੜ.
ਗਰੁੜ ਦੀ ਸਵਾਰੀ ਕਰਨ ਵਾਲਾ ਵਿਸਨੁ. ਜੋ ਖਗ (ਪੰਛੀ) ਪੁਰ ਆਰੋਹਣ ਕਰਦਾ ਹੈ. "ਮੂਰਤਿ ਲੈ ਨ ਕਰੈ ਖਗਰੋਹੈ." (ਕ੍ਰਿਸਨਾਵ) ਕਿਤੇ ਸਾਡੀਆਂ ਸ਼ਕਲਾਂ ਨੂੰ ਕ੍ਰਿਸਨਦੇਵ ਲੈ ਨਾ ਕਰ ਲਵੇ. ਦੇਖੋ, ਗਰੁੜ.
treasurer, cashier; also ਖ਼ਜ਼ਾਨਚੀ
treasure; treasure-trove, treasury, treasure-house, fisc, coffer, exchequer; store, repository; repertory; also ਖ਼ਜ਼ਾਨਾ
ਖੱਗ (ਤੇਗ) ਬਹਾਦੁਰ. ਭਾਈ ਸੁੱਖਾ ਸਿੰਘ ਨੇ ਗੁਰੁਵਿਲਾਸ ਵਿੱਚ ਗੁਰੂ ਤੇਗਬਹਾਦੁਰ ਸਾਹਿਬ ਦੇ ਨਾਉਂ ਦਾ ਅਨੁਵਾਦ (ਉਲਥਾ) ਕਰਕੇ ਅਨੇਕ ਥਾਂ ਖੱਗਬਹਾਦੁਰ ਲਿਖਿਆ ਹੈ.
ਵਿ- ਖੜਗ ਜੇਹਾ. ਖੜਗ ਦੇ ਆਕਾਰ ਦਾ। ੨. ਸੰਗ੍ਯਾ- ਸਰੀਂਹ ਪਲਾਸ ਆਦਿ ਦਾ ਫਲ, ਜੋ ਖੜਗ ਜੇਹੇ ਆਕਾਰ ਦਾ ਹੁੰਦਾ ਹੈ.
to make one to wander fruitlessly; to harass, persecute, distress, cause unnecessary and futile trouble
harassed, wretched, degraded, humiliated
harassment, persecution, humiliation, fruitless wandering