ਦੇਖੋ, ਬਦਾਣ, ਵਦਾਣ, ਅਤੇ ਵਿਦਾਣ. "ਬੇਮੁਖ ਲੋਹਾ ਸਾਧੀਐ ਵਗਦੀ ਵਾਦਾਣੀ." (ਭਾਗੁ)
ਵਾਦ (ਝਗੜੇ) ਵਿੱਚ. "ਜਨਮੂ ਬਿਹਾਨੋ ਅੰਹਕਾਰਿ ਅਰੁ ਵਾਦਿ," (ਰਾਮ ਮਃ ੫) ੨. ਦੇਖੋ, ਵਾਦੀ ੪. "ਇਕ ਵੈਰੀ ਸਭ ਵਾਦਿ." (ਵਾਰ ਰਾਮ ੨. ਮਃ ੫) ੩. ਸੰ. ਵਿਦ੍ਵਾਨ. ਪੰਡਿਤ.
ਸੰ. ਸੰਗ੍ਯਾ- ਵਾਜਾ. ਦੇਖੋ, ਪੰਚਸਬਦ ਅਤੇ ਵਾਜਾ.
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ.

nan
ਸੰ. वाद. ਸੰਗ੍ਯਾ- ਚਰਚਾ. ਬਹਸ. "ਵਾਦ ਵਖਾਣਹਿ, ਤਤੁ ਨ ਜਾਣਾ." (ਮਾਰੂ ਸੋਲਹੇ ਮਃ ੧) ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਪਰਿਣਾਮਵਾਦ, ਅਦ੍ਵੈਤਵਾਦ ਆਦਿ। ੩. ਝਗੜਾ. "ਵਾਦਾ ਕੀਆ ਕਰਨਿ ਕਹਾਣੀਆ." (ਵਾਰ ਮਾਰੂ ੧. ਮਃ ੩) ੪. ਫ਼ਾ. [واد] ਬੇਟਾ. ਪੁਤ੍ਰ। ੫. ਦੇਖੋ, ਬਾਦ.; ਦੇਖੋ, ਵਾਦ ੩. "ਤਿਤੁ ਤਨਿ ਹਉਮੈ ਵਾਦੁ." (ਸ੍ਰੀ ਅਃ ਮਃ ੧)
nan
ਸੰਗ੍ਯਾ- ਵਾੱਧਾ. ਵ੍ਰਿੱਧਿ. ਵਧਾਉ। ੨. ਸੰ. वाध्. ਧਾ- ਪੀੜਾ ਕਰਨਾ, ਰੋਕਣਾ। ੩. ਇੱਕ ਹੇਤ੍ਵਾਭਾਸ.
nan
nan