ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- - ਅਧੀਨਤਾ. ਵਸ਼ ਹੋਣ ਦਾ ਭਾਵ.
ਸਰਵ- ਉਹ. ਓਹ। ੨. ਸੰ. वह. ਧਾ- ਵਹਿਣਾ (ਝਰਨਾ), ਢੋਣਾ, ਲੈਜਾਣਾ। ੩. ਸੰਗ੍ਯਾ- ਬੈਲ ਦਾ ਕੰਨ੍ਹਾ (ਸ੍ਕੰਧ). ੪. ਘੋੜਾ ੫. ਵਾਯੁ. ਹਵਾ। ੬. ਮਾਰਗ. ਰਾਹ। ੭. ਦਰਿਆ. ਨਦ.
ਅ਼. [وحشت] ਸੰਗ੍ਯਾ- ਪਸ਼ੂਪੁਣਾ. ਅਸਭ੍ਯਤਾ. ਦੇਖੋ, ਵਹਸ਼ੀ। ੨. ਡਰ. ਭੈ. ਖ਼ੌਫ਼। ੩. ਉਦਾਸੀਨਤਾ. ਉਪਰਾਮਤਾ.
ਅ਼. [وحشی] ਸੰਗ੍ਯਾ- ਪਸ਼ੂ. ਅਸਭ੍ਯ। ੨. ਜੰਗਲੀ. ਦੇਖੋ, ਵਹ਼ਸ਼ਤ.
account book, record book, record of debts and debtors
cashbook, cash account, ledger of transactions