ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

one of the four Vedas containing ritual formulae


same as ਜਤਨ


orphan, fatherless, motherless


ਕ੍ਰਿ ਵਿ- ਜੈਸੇ ਕਿ ਜੋਗ ਹੈ। ੨. ਮੁਨਾਸਿਬ ਰੀਤਿ ਨਾਲ.


ਸੰ. यथेच्छ- यथेप्सित. ਕ੍ਰਿ. ਵਿ- ਯਥਾ- ਇੱਛ. ਯਥਾ- ਈਪ੍‌ਸਿਤ. ਇੱਛਾ ਅਨੁਸਾਰ. ਦਿਲਖ਼੍ਵਾਹ. ਮਨਚਾਹਿਆ.


ਸੰ. ਯਥਾ- ਉਚਿਤ. ਕ੍ਰਿ. ਵਿ- ਜਿਵੇਂ ਚਾਹੀਏ. ਯਥਾਯੋਗ੍ਯ. ਜੈਸੇ ਕਿ ਮੁਨਾਸਿਬ.