ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

chessplayer, chess enthusiast
pertaining to ਸ਼ਤਰੰਜ ; figurative usage clever
a move in chess figurative usage any clever move, trick
ਫ਼ਾ. [شملہ] ਸੰਗ੍ਯਾ- ਮੋਢਿਆਂ ਉੱਪਰ ਪਹਿਰਨ ਦੀ ਚਾਦਰ। ੨. ਸਾਫੇ ਦਾ ਪੱਲਾ, ਜੋ ਮੋਢਿਆਂ ਅਥਵਾ ਪਿੱਠ ਉੱਪਰ ਲਟਕਦਾ ਹੋਵੇ.
ਫ਼ਾ. [شمشاد] ਸੰਗ੍ਯਾ- ਇੱਕ ਬਿਰਛ, ਜੋ ਸਰੂ ਦੀ ਜਾਤਿ ਹੈ. ਇਸ ਦੀ ਉਪਮਾ ਕੱਦ ਨੂੰ ਦਿੱਤੀ ਜਾਂਦੀ ਹੈ. L. Marjorana.
ਫ਼ਾ. [شمشیر] ਸੰਗ੍ਯਾ- ਸ਼ੇਰ ਦੇ ਸ਼ਮ (ਨਹੁਁ) ਜੇਹਾ ਹੈ ਜਿਸ ਦਾ ਆਕਾਰ. ਖ਼ਮਦਾਰ ਤਲਵਾਰ. "ਜੁਗ ਗਰ ਮਹਿ ਸੋਭਤ ਸਮਸੇਰ." (ਗੁਪ੍ਰਸੂ) "ਹੇਰ ਸਮਸੇਰ ਸਮਸੇਰ ਤੇਰੀ ਪਲ ਪਲ." (ਗੁਪ੍ਰਸੂ) ੨. ਸ਼ੇਰ ਸਮਾਨ.
ਫ਼ਾ. [شمشیرِہندی] ਭਾਰਤ ਦੀ ਕ੍ਰਿਪਾਣ. ਹਿੰਦੁਸਤਾਨ ਦੀ ਤਲਵਾਰ, ਜੋ ਪੁਰਾਣੇ ਸਮੇਂ ਵਿੱਚ ਬਹੁਤ ਉਤੱਮ ਗਿਣੀ ਜਾਂਦੀ ਸੀ. "ਬਰਹਨਹ ਯਕੇ ਤੇਗ ਹਿੰਦੋਸਤਾਂ." (ਹਕਾਯਤ)
ਅ. [شمسی] ਵਿ- ਸੂਰਜ ਸੰਬੰਧੀ. ਸੌਰ। ੨. ਦੇਖੋ, ਸ਼ਮਸ ਤਬਰੇਜ਼ ੧.
ਦੇਖੋ, ਸ਼ਮਸ ਤਬਰੇਜ਼
same as ਦੁਸ਼ਮਨ