ਦੇਖੋ, ਪ੍ਰਤੀਖਨ.
nan
ਦੇਖੋ, ਪ੍ਰਤੀਤ.
nan
nan
ਸੰ. ਪ੍ਰਤੀਤ. ਸੰਗ੍ਯਾ- ਨਿਸ਼੍ਚਯ. ਭਰੋਸਾ. ਯਕ਼ੀਨ. ਸ਼੍ਰੱਧਾ. "ਜਾਕੈ ਮਨਿ ਗੁਰ ਕੀ ਪਰਤੀਤਿ." (ਸੁਖਮਨੀ)
ਪ੍ਰਾ. ਪ੍ਰਤੀਰ. ਸੰਗ੍ਯਾ- ਕੇਲੇ ਦੀ ਗੁੱਲੀ. ਮੋਟਾ ਛਿੱਲ ਉਤਾਰਕੇ ਕੇਲੇ ਦਾ ਸਾਫ ਕੀਤਾ ਗੋਲਾ. "ਜੰਘਵਾ ਪਰਤੀਰਨ ਸੀ ਦੁਤਿ ਗਾਈ." (ਕ੍ਰਿਸਨਾਵ) ੨. ਸੰ. ਪ੍ਰਤੀਰ. ਕਿਨਾਰਾ. ਤਟ. ਕੰਢਾ.
ਵਿ- ਅਤ੍ਯੰਤ ਤੁਸ੍ਟ (ਪ੍ਰਸੰਨ) ਬਹੁਤ ਖ਼ੁਸ਼.
ਲੌਟੇ. ਮੁੜੇ. ਹਟੇ। ੨. ਦੇਖੋ, ਪਰਤੈ.
ਸੰ. ਪਰਤਃ (परतस्) ਵ੍ਯ- ਦੂਸਰੇ ਦ੍ਵਾਰਾ. ਹੋਰ ਤੋਂ. ਅਨ੍ਯ ਸੇ. "ਸਤਿਗੁਰ ਨੋ ਮਿਲੇ ਸੁ ਹਰਿ ਮਿਲੇ, ਨਾਹੀ ਕਿਸੈ ਪਰਤੈ." (ਗਉ ਵਾਰ ੧. ਮਃ ੪) ਹੋਰ ਕਿਸੇ ਦ੍ਵਾਰਾ ਕਰਤਾਰ ਨੂੰ ਨਹੀਂ ਮਿਲੇ.