ਸੰਗ੍ਯਾ- ਪਿਤਾਮਾਹ (ਦਾਦੇ) ਦਾ ਪਿਤਾ. ਪੜਦਾਦਾ. "ਪਿਤਾਮਾ ਪਰਪਿਤਾਮਾ ਸੁਜਨ ਕੁਟੰਬ ਸੁਤ." (ਭਾਗੁ ਕ)
nan
ਪਰਦੁੱਖ. ਪਰਾਈ ਪੀੜ.
ਪਤਿ ਤੋਂ ਭਿੰਨ ਹੋਰ ਪੁਰੁਸ. "ਜੈਸੀ ਪਰ- ਪੁਰਖਾ ਰਤ ਨਾਰੀ." (ਭੈਰ ਨਾਮਦੇਵ)
nan
ਸੰ. ਪ੍ਰਪੰਚ. ਸੰਗ੍ਯਾ- ਪੰਜ ਤੱਤਾਂ ਦਾ ਵਿਸ੍ਤਾਰ. ਸੰਸਾਰ. ਜ਼ਗਤ. "ਬਿਰਲੇ ਪਾਈਅਹਿ, ਜੋ ਨ ਰਚਹਿਂ ਪਰਪੰਚ." (ਗਉ ਥਿਤੀ ਮਃ ੫) ੨. ਛਲ. ਧੋਖਾ. "ਕਰਿ ਪਰਪੰਚ ਜ਼ਗਤ ਕੋ ਡਹਿਕੈ." (ਦੇਵ ਮਃ ੯)
ਸੰ. ਵਿਪੰਚੀ ਵੀਣਾ. ਸੰਗ੍ਯਾ- ਸ੍ਵਰ ਨੂੰ ਵਿਸ਼੍ਤਾਰਣ ਵਾਲੀ ਵੀਣਾ। ੨. ਅਨਹਤ ਪੰਚਸ਼ਬਦ- ਰੂਪ ਵੀਣਾ. "ਪਰਪੰਚੁਬੇਣੁ ਤਹੀ ਮਨ ਰਾਖਿਆ." (ਰਾਮ ਅਃ ਮਃ ੧)
nan
ਦੇਖੋ, ਪਰਪੰਚ.
nan
nan