ਵਿ- ਢਾਈ ਗੁਣਾ. "ਲਹੈ ਅਢੂਣੇ ਦੰਮ." (ਮਗੋ)
ਸੰ. अण्. ਧਾ- ਸ਼ਬਦ ਕਰਨਾ. ਜਿਉਂਦੇ ਰਹਿਣਾ. ਬਲਵਾਨ ਹੋਣਾ। ੨. ਸੰ. अन- ਅਨ. ਕ੍ਰਿ. ਵਿ- ਬਿਨਾ. ਬਗ਼ੈਰ. "ਬੰਧਨ ਸਉਦਾ ਅਣਬੀਚਾਰੀ." (ਆਸਾ ਅਃ ਮਃ ੧) ੩. ਦੇਖੋ, ਅਨ.
ਵਿ- ਕਿਸੇ ਪਦਾਰਥ ਦੇ ਹੋਣ ਤੋਂ ਬਿਨਾ।#੨. ਧਨ ਵਿਦ੍ਯਾ ਆਦਿ ਵਸਤੂਆਂ ਤੋਂ ਬਿਨਾ।#੩. ਨਿਰਧਨ. ਦਰਿਦ੍ਰ.
ਸੰਗ੍ਯਾ- ਨਾ ਹੋਣ ਵਾਲੀ ਬਾਤ। ੨. ਵਿ- ਅਣਬਣ. ਅਸੰਭਵ.
ਵਿ- ਹੋਂਦ (ਅਸ੍ਤਿਤ੍ਵ) ਤੋਂ ਬਿਨਾ ਹੀ ਮਿਥ੍ਯਾ ਖ਼ਿਆਲ ਨਾਲ ਭਾਸਣ ਵਾਲੀ। ੨. ਸੰਗ੍ਯਾ- ਅਸਤ੍ਯਤਾ. ਅਣਹੋਂਦ. "ਹੋਦੀ ਕਉ ਅਣਹੋਦੀ ਹਿਰੈ." (ਰਾਮ ਮਃ ੫) ਮਾਇਕ ਪਦਾਰਥਾਂ ਵਿੱਚ ਸਤ੍ਯਾ ਭਾਵਨਾ ਨੂੰ, ਅਸਤ੍ਯਤਾ ਦਾ ਨਿਸ਼ਚਾ. ਭਾਵ- ਵੈਰਾਗ ਭਾਵਨਾ, ਹਿਰੈ (ਦੂਰ ਕਰਦੀ ਹੈ).