ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰਾਜਾ. ਬਾਦਸ਼ਾਹ.
ਰਾਜੇ ਦਾ ਮਰਨਾ। ੨. ਰਾਜ ਦਾ ਵਿਗੜ ਜਾਣਾ। ੩. ਰੰਡੇਪਾ. ਵਿਧਵਾ ਹੋਣਾ.
ਸੰਗ੍ਯਾ ਮੀਢਾ, ਸਿੰਗਾਂ ਵਾਲਾ ਮੀਢਾ। ੨. ਉਹ ਮੀਢਾ ਜਿਸ ਦੀ ਦੁਮ ਪੁਰ ਚਰਬੀ ਦੀ ਚੱਕੀ ਹੋਵੇ। ੩. ਸੰ. ਖੁੰਬ. ਛਤ੍ਰ ਦੇ ਆਕਾਰ ਦੀ ਖੁੰਬ। ੪. ਧਨੀਆਂ। ੫. ਮਜੀਠ.
ਸੰਗ੍ਯਾ- ਕ੍ਸ਼੍‍ਤ੍ਰਿਯ ਜਾਤਿ ਦੀ ਇਸਤ੍ਰੀ. ਛਤ੍ਰਾਨੀ. ਕ੍ਸ਼੍‍ਤ੍ਰਿਯਾ (ਣੀ). "ਕਿ ਛਤ੍ਰਾਣਵੀ ਹੈ." (ਦੱਤਾਵ)
ਬੁੰਦੇਲਖੰਡ ਵਿੱਚ ਪੰਨੇ ਦੇ ਪਾਸ ਇੱਕ ਨਗਰ, ਜਿਸ ਨੂੰ ਹੁਣ ਛਤ੍ਰਪੁਰ ਆਖਦੇ ਹਨ."ਛਾਛ ਕੈਸੀ ਛਤ੍ਰਾਨੇਰ." (ਅਕਾਲ)
ਸੰਗ੍ਯਾ- ਕ੍ਸ਼੍‍ਤ੍ਰਿਯਤ੍ਵ. ਛਤ੍ਰੀਪੁਣਾ.
to establish, set up, run ਛਬੀਲ
splendid, elegant, beautiful, graceful, handsome
handsomeness, elegance, gracefulness
flexible shoot or twig; switch, rod, ferule, cane, stick