ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕਾਸ਼. ਕਾਹੀਂ ਘਾਹ. "ਕੁਕਹਿ ਕਾਹਸਿ ਫੁਲੇ" (ਤੁਖਾ ਬਾਰਹਮਾਹਾ) ਭਾਵ ਚਿੱਟੇ ਕੇਸ ਹੋ ਗਏ.


ਕ੍ਰਿ. ਵਿ- ਕਿਸ ਲਈ. ਕਿਸ ਵਾਸਤੇ. ਕਿਉਂਕਰ. ਕੋ ਹੇਤੁ.


ਸੰਗ੍ਯਾ- ਕ (ਬ੍ਰਹਮਾ) ਦਾ ਅਹਨ (ਦਿਨ). ਕਲਪ। ੨. ਕਾਨ੍ਹ. ਕ੍ਰਿਸਨ.


ਦੇਖੋ, ਕਾਨ੍ਹ ਸਿੰਘ.