ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

vibration and sound caused by movement of falling of something heavy; thump, thud
to produce ਧਮਕ , to thump, thud; to arrive suddenly, surprisingly
ਭਰਿੰਡ. ਦੇਖੋ, ਡੇਮ੍ਹੂ.
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਪਾਇਲ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਚਾਵਾ ਪਾਇਲ" ਤੋਂ ਦੱਖਣ ਪੱਛਮ ੮. ਮੀਲ ਦੇ ਕ਼ਰੀਬ ਹੈ. ਪਾਇਲ ਤਕ ਪੰਜ ਮੀਲ ਪੱਕੀ ਸੜਕ ਹੈ, ਅੱਗੋਂ ੩. ਮੀਲ ਕੱਚਾ ਰਸਤਾ ਹੈ, ਇਸ ਪਿੰਡ ਦੇ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਘੁੜਾਣੀ ਤੋਂ ਸੈਰ ਲਈ ਆਏ ਇਥੇ ਠਹਿਰੇ ਹਨ. ਪਹਿਲਾਂ ਸਾਧਾਰਣ ਗੁਰਦ੍ਵਾਰਾ ਸੀ ਹੁਣ ਸੰਮਤ ੧੯੭੪ ਵਿੱਚ ਸੁੰਦਰ ਦਰਬਾਰ ਬਣਾਇਆ ਗਿਆ ਹੈ. ਪਿੰਡ ਦੇ ਅਕਾਲੀਸਿੰਘ ਸੇਵਾ ਕਰਦੇ ਹਨ.
ਦੇਖੋ, ਅਧ੍ਯਾਯ.
ਧਾਯਾ (ਧਾਇਆ). ਦੌੜਿਆ. ਨਠਾ.
to cause ਧੱਬਾ , to stain, smear, smudge, splotch, besmirch, tarnish, sully, taint; to bring bad name
ਸੰਗ੍ਯਾ- ਧੈਰਯ. ਧੀਰਜ। ੨. ਵਿ- ਧਾਵਨ ਕਰੈਯਾ, ਦੌੜਨ ਵਾਲਾ.