ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਤੁਹਾਡਾ. ਆਪ ਦਾ। ੨. ਦੇਖੋ, ਤੂਮਾਰ.


ਸਰਵ- ਆਪ ਦਾ. ਤੁਸਾਡਾ.


ਸੰ. ਸੰਗ੍ਯਾ- ਫ਼ੌਜ ਦਾ ਸ਼ੋਰ। ੨. ਸੈਨਾ ਦਾ ਮੁਠਭੇੜ. ਪਰਸਪਰ ਫੌਜਾਂ ਦਾ ਟਾਕਰਾ. "ਇਸ ਪ੍ਰਕਾਰ ਰਣ ਤੁਮੁਲ ਭਾ." (ਗੁਪ੍ਰਸੂ) ੩. ਟੋਲਾ. ਗਰੋਹ. ਝੁੰਡ.


ਸਰਵ- ਤੁਮਾਰੇ ਹੀ. "ਤੁਮੇਵ ਰੂਪ ਰਾਚੀਅੰ." (ਵਿਚਿਤ੍ਰ) ੨. ਤ੍ਵੰ- ਏਵ. ਕੇਵਲ ਤੂ.


ਸਰਵ- ਤੁਮਾਰੇ ਕੋ। ੨. ਤੁਮ ਹੀ. ਆਪ ਹੀ. "ਰਾਖਨਹਾਰ ਤੁਮੈ ਜਗਦੀਸ." (ਸਾਰ ਮਃ ੫)


ਤੁਮ- ਐਸ. ਆਪ ਅਜੇਹੇ.


ਦੇਖੋ, ਤਮਕ. "ਤੇਗ ਤ੍ਰਮੰਕਯੰ." (ਚੰਡੀ ੨)


ਦੇਖੋ, ਤੁਮਾਰਾ.


ਸੰ. ਵਿ- ਪ੍ਰੇਰਣ ਵਾਲਾ. ਪ੍ਰੇਰਕ। ੨. ਹਿੰਸਾ ਕਰਨ ਵਾਲਾ. ਕ਼ਾਤਿਲ। ੩. ਬਲਵਾਨ। ੪. ਸੰਗ੍ਯਾ- ਦੈਤ੍ਯ. ਦੈਤ.