ਕ੍ਰਿ. ਵਿ- ਏਧਰ ਓਧਰ। ੨. ਲੋਕ ਪਰਲੋਕ ਵਿੱਚ. "ਸੋ ਜਨ ਇਤ ਉਤ ਕਤਹਿ ਨ ਡੋਲੈ." (ਗਉ ਮਃ ੫)
ਅ਼. [اِتحاد] ਇੱਤਹ਼ਾਦ. ਸੰਗ੍ਯਾ- ਵਹਾਦਤ (ਏਕਤਾ) ਦਾ ਭਾਵ. ਮਿਲਾਪ. ਮੇਲ। ੨. ਪ੍ਰੇਮ. ਪਿਆਰ.
ਇਧਰ ਹੀ. ਯਹਾਂ ਹੀ. ਇੱਥੇ ਹੀ. ਇਸੇ ਵਿੱਚ. ਦੇਖੋ, ਇਤ ੧.
ਅ਼. [اِعتقاد] ਇਅ਼ਤਕ਼ਾਦ. ਸੰਗ੍ਯਾ- ਨਿਸ਼ਚਾ. ਭਰੋਸਾ. ਵਿਸ਼੍ਵਾਸ. "ਸੁਣਕੇ ਖਬਰ ਨਜੂਮ ਦੀ ਇਤਕਾਦ ਨ ਕਰਦਾ." (ਜੰਗਨਾਮਾ)
nan
nan
ਵਿ- ਇਤਨਾ ਇਕ. ਏਤਾਵਨ ਮਾਤ੍ਰ. ਐਨਾਂਕੁ. ਐਨੀਂਕੁ. "ਇਤਨਕ ਲਾਗੈ ਠਨਕਾ." (ਸਾਰ ਕਬੀਰ) "ਇਤਨਕੁ ਪਸਰਿਓ ਤਾਨਾ." (ਆਸਾ ਕਬੀਰ) "ਇਤਨਾਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ." (ਸ੍ਰੀ ਕਬੀਰ) "ਹਉ ਇਤਨੀਕ ਲਹੁਰੀਆ." (ਸੂਹੀ ਛੰਤ ਮਃ ੫)
ਅ਼. [اِتفاق] ਇੱਤਿਫ਼ਾਕ਼. ਸੰਗ੍ਯਾ- ਮੇਲ. ਮਿਲਾਪ. ਏਕਾ. ਦੇਖੋ, ਏਕਤਾ। ੨. ਸਹਮਤਿ. ਰਾਇ ਦਾ ਮਿਲਾਪ। ੩. ਮੌਕਾ. ਅਵਸਰ.
nan
nan
nan
nan