ਸੰਗ੍ਯਾ- ਮਜੀਠ ਅਤੇ ਤੇਲ ਦੇ ਮੇਲ ਤੋਂ ਬਣਾਇਆ ਹੋਇਆ ਰੰਗ। ੨. ਤੇਲ ਜੇਹਾ ਚਿਕਨਾ ਇੱਕ ਕੀੜਾ, ਜੋ ਖੇਤੀ ਨੂੰ ਲੱਗਕੇ ਨਿਸਫਲ ਕਰ ਦਿੰਦਾ ਹੈ.
nan
ਦੇਖੋ, ਤੇਲਕ. "ਤੇਲੀ ਕੇ ਘਰੁ ਤੇਲੁ ਆਛੈ." (ਟੋਡੀ ਨਾਮਦੇਵ)
nan
ਵਿ- ਤੇਲ ਜੇਹਾ ਚਿਕਨਾ ਅਤੇ ਚਮਕੀਲਾ। ੨. ਸੰਗ੍ਯਾ- ਦੇਖੋ, ਤੇਲਾ ੨। ੩. ਤੇਲਾ ਘੋੜਾ. ਸ੍ਯਾਹੀ ਦੀ ਝਲਕ (ਭਾਹ) ਵਾਲਾ ਚਿਕਣਾ ਲਾਲ। ੪. ਇੱਕ ਵਿਸ, ਜਿਸ ਦਾ ਪ੍ਰਸਿੱਧ ਨਾਮ ਮਿੱਠਾ ਤੇਲੀਆ ਹੈ. ਸਿੰਗੀਆ. ਸੰ. ਸ਼੍ਰਿੰਗਿਕ.
ਵਿ- ਤੇਲ ਜੇਹਾ ਚਿਕਨਾ ਅਤੇ ਚਮਕੀਲਾ। ੨. ਸੰਗ੍ਯਾ- ਦੇਖੋ, ਤੇਲਾ ੨। ੩. ਤੇਲਾ ਘੋੜਾ. ਸ੍ਯਾਹੀ ਦੀ ਝਲਕ (ਭਾਹ) ਵਾਲਾ ਚਿਕਣਾ ਲਾਲ। ੪. ਇੱਕ ਵਿਸ, ਜਿਸ ਦਾ ਪ੍ਰਸਿੱਧ ਨਾਮ ਮਿੱਠਾ ਤੇਲੀਆ ਹੈ. ਸਿੰਗੀਆ. ਸੰ. ਸ਼੍ਰਿੰਗਿਕ.
ਚਮਕੀਲਾ ਕੁਮੈਤ ਰੰਗਾ. ਚਿਕਣਾ ਕੁਮੈਤ. ਦੇਖੋ, ਕੁਮੈਤ.
ਵਿ- ਸੂਕ੍ਸ਼੍ਮ ਬੁੱਧਿ ਵਾਲਾ. ਜਿਵੇਂ ਤੇਲ ਪਾਣੀ ਤੇ ਫੈਲ ਜਾਂਦਾ ਹੈ, ਇਸੇ ਤਰਾਂ ਜਿਸ ਦੀ ਬੁੱਧੀ ਹਰ ਵਿਸਯ ਤੇ ਫੈਲੇ.
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ.; ਦੇਖੋ, ਤੇਲ.
nan
ਦੇਖੋ, ਤਿਲੋਕਸਿੰਘ.