nan
ਵਿ- ਗੰਜ (ਅਨਾਦਰ) ਕਰਨ ਵਾਲਾ. "ਗੋਲ ਗੰਜਖ ਬਖਾਨੀਐ." (ਗ੍ਯਾਨ) ਵੈਰੀਆਂ ਦੇ ਗਰੋਹ ਦਾ ਤ੍ਰਿਸਕਾਰ ਕਰਨ ਵਾਲਾ ਹੈ.
nan
nan
ਕ੍ਰਿ- ਅਨਾਦਰ ਕਰਨਾ. ਤ੍ਰਿਸਕਾਰ ਕਰਨਾ. ਅਪਮਾਨ ਕਰਨਾ. "ਗਰਬਗੰਜਨ ਸਰਬ ਭੰਜਨ." (ਜਾਪੁ)
ਫ਼ਾ. [گنجیفہ] ਅਥਵਾ [گنجفہ] ਸੰਗ੍ਯਾ- ਤਾਸ਼ ਦੀ ਤਰਾਂ ਦਾ ਇੱਕ ੯੬ ਗੋਲ ਪੱਤਿਆਂ ਦਾ ਖੇਲ. ਗੰਜਫ਼ੇ ਦੇ ਅੱਠ ਰੰਗ ਹੁੰਦੇ ਹਨ, ਅਰਥਾਤ- ਤਾਜ, ਸਫ਼ੇਦ, ਸ਼ਮਸ਼ੇਰ, ਗੁਲਾਮ, ਸੁਰਖ, ਬਰਾਤ, ਕਮਾਚ ਅਤੇ ਚੰਦ. ਹਰੇਕ ਰੰਗ ਦੇ ਬਾਰਾਂ ਬਾਰਾਂ ਪੱਤੇ ਹੋਇਆ ਕਰਦੇ ਹਨ. ਇਸ ਦੇ ਖਿਲਾਰੀਆਂ ਨੇ ਇੱਕ ਚੌਪਾਈ ਘੜ ਰੱਖੀ ਹੈ ਕਿ-#"ਤਾਜ ਸਫ਼ੇਦ ਸ਼ਮਸ਼ੇਰ ਗੁਲਾਮ,#ਜ੍ਯੋਂ ਬਹੁਤੇ ਤ੍ਯੋਂ ਆਂਵੈਂ ਕਾਮ.#ਸੁਰਖ ਬਰਾਤ ਕਮਾਚੇ ਚੰਦ,#ਜ੍ਯੋਂ ਥੋੜੇ ਤ੍ਯੋਂ ਮਾਚੇ ਜੰਗ."
nan
ਗੁਰਦਾਸਪੁਰ ਦਾ ਨਿਵਾਸੀ ਇੱਕ ਫ਼ਕ਼ੀਰ, ਜੋ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋ ਕੇ ਧਰਮਪ੍ਰਚਾਰ ਕਰਦਾ ਰਿਹਾ. ਇਸ ਦੀ ਸੰਪ੍ਰਦਾਯ ਦੇ ਗੰਜਬਖ਼ਸ਼ੀਏ ਸਦਾਉਂਦੇ ਹਨ.
ਵਿ- ਜਿਸ ਦੇ ਸਿਰ ਗੰਜ ਹੈ. ਦੇਖੋ, ਗੰਜ। ੨. ਸੰ. ਸੰਗ੍ਯਾ- ਸ਼ਰਾਬ ਦੀ ਦੁਕਾਨ.
nan
nan
nan