ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گندہ] ਵਿ- ਮੈਲਾ. ਮਲੀਨ. "ਗੰਦੇ ਡੁਮਿ ਪਈਆਸੁ." (ਵਾਰ ਸ੍ਰੀ ਮਃ ੫)


ਸੰਗ੍ਯਾ- ਮੈਲਾ (ਅਪਵਿਤ੍ਰ) ਧੂਆਂ. ਤਮਾਖੂ ਦਾ ਧੂੰਆਂ. "ਗੰਦਾਧੂਮ ਵੰਸ ਤੇ ਤ੍ਯਾਗਹੁ." (ਗੁਪ੍ਰਸੂ)