ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਕ੍ਰ ਦੇ ਆਕਾਰ ਦਾ ਕਾਠ ਜਾਂ ਪੱਥਰ ਦਾ ਇੱਕ ਟਕੜਾ, ਜਿਸ ਉੱਪਰ ਰੋਟੀ ਬੇਲੀ ਜਾਂਦੀ ਹੈ। ੨. ਇ਼ਲਾਕ਼ਾ. ਜਿਲਾ. ਦੇਸ਼ਮੰਡਲ। ੩. ਵਿਭਚਾਰਿਣੀ ਇਸਤ੍ਰੀਆਂ ਦਾ ਅੱਡਾ.


ਸੰਗ੍ਯਾ- ਚਕ੍ਰਵਾਕ. ਚਕ੍ਰਵਾਕੀ. ਕੋਕ. ਸੁਰਖ਼ਾਬ. Ruddy goose ਅਥਵਾ Brahminy duck. ਇਨ੍ਹਾਂ ਦਾ ਸੂਰਜ ਨਾਲ ਪ੍ਰੇਮ ਹੈ. ਰਾਤ੍ਰਿ ਨੂੰ ਕਾਵ੍ਯਗ੍ਰੰਥਾਂ ਅਨੁਸਾਰ ਇਹ ਆਪੋਵਿੱਚੀ ਵਿਛੁੜ ਜਾਂਦੇ ਹਨ. "ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ." (ਸ੍ਰੀ ਅਃ ਮਃ ੧)


ਸੰ. चकास् ਧਾ- ਚਮਕਣਾ (ਪ੍ਰਕਾਸ਼ਿਤ ਹੋਣਾ).


to burnish, buff, brighten, polish, rub or clean thoroughly, shine; to make famous


same as ਸਿਲਮਾ ਸਿਤਾਰਾ , spangles


same as ਚਮਕਦਾਰ


ਦੇਖੋ, ਚਕ੍ਰਵਰਤੀ.


ਸੰਗ੍ਯਾ- ਵਡੀ ਚੱਕੀ. ਪੱਥਰ ਦਾ ਵਡਾ ਚਕ੍ਰ.