ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

copy, imitation, transcript, duplicate, replica, facsimile; simulation, mime, mimicry, pantomime, spoof; buffoonery; counterfeit, reproduction


ਕ੍ਰਿ- ਦੇਖੋ, ਨਿਖੁਟਣਾ.


ਵਿ- ਨ- ਖੰਡ. ਪੂਰਨ. ਪੂਰਾ. ਪੂਰੀ. "ਅੱਧੀ ਰਾਤ ਨਖੰਡ ਵਿਹਾਣੀ." (ਭਾਗੁ) ਠੀਕ ਅੱਧੀ ਰਾਤ ਵੀਤੀ.


ਫ਼ਾ. [نخُستین] ਵਿ- ਪਹਿਲਾ. ਅੱਵਲ. ਮੁੱਢਲਾ.


ਫ਼ਾ. [نخوُد] ਸੰਗ੍ਯਾ- ਚਣਾ. ਛੋਲਾ. ਦੇਖੋ, ਚਣਾ.


literally to rub one's nose; figurative usage to entreat, beseech most humbly, cringe and crawl, lick someone's boots


(one) having a long or prominent nose