ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

godfather, adoptive father
same as ਧਰਮ ਸ਼ਾਸਤਰ
ਖ਼ਾ. ਸੰਗ੍ਯਾ- ਤਾਪ. ਜ੍ਵਰ,
ਖ਼ਾ. ਸੰਗ੍ਯਾ- ਨੀਂਦ. ਨਿਦ੍ਰਾ.
ਦੇਖੋ, ਧਰਮਰਾਜ ੩. "ਧਰਮਰਾਜਾ ਬਿਸਮਾਦ ਹੋਆ." (ਆਸਾ ਮਃ ੫)
ਵਿ- ਧਰਮ- ਅਰਿ. ਧਰਮ ਦਾ ਵੈਰੀ.
ਦੇਖੋ, ਧਰਮਅੰਗ.
ਮਹਾਭਾਰਤ ਅਨੁਸਾਰ ਇਕ ਮਾਸ ਵੇਚਣ ਵਾਲਾ ਸ਼ਿਕਾਰੀ, ਜੋ ਧਰਮ ਦੇ ਨਿਯਮਾਂ ਨੂੰ ਚੰਗੀ ਤਰਾਂ ਧਾਰਨ ਕਰਦਾ ਸੀ. ਇਸ ਨੇ ਭਗਤਿ ਨਾਲ ਮਾਤਾ ਪਿਤਾ ਦੀ ਸੇਵਾ ਕਰਕੇ ਸਿੱਧੀ ਪਰਾਪਤ ਕੀਤੀ ਸੀ.