ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਆਉਣ ਵਾਲਾ. ਨਿਵਾਸ ਕਰਤਾ. "ਅੰਗ ਅੰਗ ਮੇ ਅਵਿੰਦਾ." (ਗ੍ਯਾਨ)


ਦੇਖੋ, ਆਵਿੰਧ.


ਵਿ- ਵਿਚਾਰ ਨਾ ਕਰਨ ਵਾਲਾ. ਵਿਵੇਕ ਹੀਨ. "ਹਮ ਦੀਨ ਮੂਰਖ ਅਵੀਚਾਰੀ." (ਮਲਾ ਮਃ ੩)


ਦੇਖੋ, ਆਵੇਸ.


ਦੇਖੋ, ਉਸਤਾ.


ਸੰ. ਆਵੇਸ਼ਿਤ. ਵਿ- ਪ੍ਰਵੇਸ਼ ਹੋਇਆ. ਵਸਿਆ. "ਸਬਦ ਅਵੇਸਿਆ." (ਭਾਗੁ)


ਕ੍ਰਿ. ਵਿ- ਐਹੋ ਜੇਹਾ. ਐਸਾ. ਇਸ ਢੰਗ ਦਾ. ਅਜਿਹਾ.


ਦੇਖੋ, ਅਬੇਰ.


ਦੇਖੋ, ਅਬੇਰ ਸਬੇਰ.