ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. चक्षुर्हिन् ਚਕ੍ਸ਼ੁਰ੍ਹਨ. ਇੱਕ ਦੈਤ ਜੋ ਦ੍ਰਿਸ੍ਟੀ ਨਾਲ ਹੀ ਵੈਰੀ ਨੂੰ ਨਾਸ਼ ਕਰ ਦਿੰਦਾ ਸੀ। ੨. ਸੰ. चिक्षुर ਚਿਕ੍ਸ਼ੁਰ ਇੱਕ ਦੈਤ ਜਿਸ ਦਾ ਯੁੱਧ ਦੁਰਗਾ ਨਾਲ ਹੋਇਆ. ਦੇਖੋ, ਦੇਵੀ ਭਾਗਵਤ, ਸਕੰਧ ੫, ਅਃ ੧੪. "ਚਛਰਾਸੁਰ ਮਾਰਣ." (ਅਕਾਲ) ਦੇਖੋ, ਚਿੱਛੁਰ.
ਸੰਗ੍ਯਾ- ਚਨਾਬ (ਚੰਦ੍ਰਭਾਗਾ) ਅਤੇ ਜੇਹਲਮ (ਵਿਤਸ੍ਤਾ) ਦੇ ਮੱਧ ਦਾ ਦੋਆਬ। ੨. ਸੰ. चर्य्य ਚਰ੍ਯ. ਕਰਨ ਯੋਗ੍ਯ ਕਰਮ. ਆਚਾਰ. ਕੰਮ ਕਰਨ ਦਾ ਵੱਲ. "ਚਜ ਆਚਾਰ ਕਿਛੁ ਬਿਧਿ ਨਹੀਂ ਜਾਨੀ." (ਆਸਾ ਮਃ ੫) ਦੇਖੋ, ਚਜੁ.
ਦੇਖੋ, ਚਜ ੨. ਅਤੇ ਬ੍ਰਹਮਚਜੁ. "ਗੁਰ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)
ਸੰ. चट् ਧਾ- ਬਰਸਣਾ, ਲਪੇਟਣਾ, ਤੋੜਨਾ, ਉੱਚਾਟਨ ਕਰਨਾ, ਉਖੇੜਨਾ। ੨. ਸੰ. ਝਟਿਤਿ. ਕ੍ਰਿ. ਵਿ- ਛੇਤੀ. ਫ਼ੌਰਨ. "ਤ੍ਰਿਯ ਰੋਵਤ ਕੁਟਵਾਰ ਕੇ ਤਟ ਚਟ ਕੂਕੀ ਜਾਇ." (ਚਰਿਤ੍ਰ ੭੬) ੩. ਸੰਗ੍ਯਾ- ਚਟੁ. ਚੱਟਾ. ਚਾਟੜਾ. ਚੇਲਾ। ੪. ਵਿਦ੍ਯਾਰਥੀ.
pasture, pasturage, grassland, meadow, sward, lea
same as ਚਰਵਾਹਾ cowherd, shepherd
character especially moral conduct, behaviour, nature; biography, memoir
(person) with high moral character, virtuous, good, upright; chaste
immoral, depraved, wicked, profligate, licentious, lewd, dissolute
immorality, depravity, wickedness, misconduct, profligacy, licentiousness, lewdness, dissoluteness
ਸੰ. ਚਕ੍ਸ਼ੁ. ਸੰਗ੍ਯਾ- ਨੇਤ੍ਰ. ਅੱਖ. ਚਸ਼ਮ.