ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वशवर्त्ति्न. ਵਿ- ਕ਼ਾਬੂ ਰਹਿਣ ਵਾਲਾ. ਵਸ਼ੀਭੂਤ. ਜੋ ਵਸ਼ ਵਿੱਚ ਰਹਿਁਦਾ ਹੈ.
ਅ਼. [وصف] ਵਸਫ਼. ਸੰਗ੍ਯਾ- ਗੁਣ. ਖ਼ੂਬੀ। ੨. ਤਅ਼ਰੀਫ਼. ਵਡਿਆਈ। ੩. ਹਾਲ. ਵ੍ਰਿੱਤਾਂਤ.
ਅ਼. [وسمہ] ਵਸਮਹ. ਸੰਗ੍ਯਾ- ਨੀਲ ਦੇ ਪੱਤਿਆਂ ਦਾ ਚੂਰਣ, ਜਿਸ ਨਾਲ ਵਾਲ ਰੰਗੇ ਜਾਂਦੇ ਹਨ.
ਅ਼. [وصل] ਵਸਲ. ਸੰਗ੍ਯਾ- ਮਿਲਾਪ. ਮੇਲ. ਜੋੜ। ੨੨ ਸੂਫ਼ੀ ਅਤੇ ਵੇਦਾਂਤੀਆਂ ਦੇ ਮਤ ਅਨੁਸਾਰ ਜੀਵਾਤਮਾ ਦੀ ਪਰਮਾਤਮਾ ਨਾਲ ਅਭੇਦਤਾ.
apprehension, misgiving, anxiety, doubt, trepidation
ਅ਼. [وسواس] ਸੰਗ੍ਯਾ- ਖਟਕਾ ਧੜਕਾ. ਸੰਸਾ. ਸ਼ੱਕ। ੨. ਘੁੰਘਰੂ ਆਦਿ ਦਾ ਛਣਕਾਰ। ੩. ਹਵਾ ਨਾਲ ਹੋਇਆ ਬਿਰਛਾਂ ਦਾ ਖੜਕਾ.
ਸੰ. ਸੰਗ੍ਯਾ- ਚਰਬੀ। ੨. ਸੰ. ਵਸ਼ਾ. ਕਨ੍ਯਾ। ੩. ਬਾਂਝ (ਬੰਧ੍ਯਾ) ਇਸਤ੍ਰੀ। ੪. ਹਥਿਣੀ। ੫. ਗਊ। ੬. ਭੇਡ.
to settle, cause or help settling down to live; to found (habitation), colonise, populate; to cause rain, drizzle, shower, rain
helping to settle down
trust, reliance, faith; surety, assurance