ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਫਤਰ ਵਿੱਚ "ਜਾਕੈ ਦਫਤਰਿ ਪੁਛੈ ਨ ਲੇਖਾ." (ਗਉ ਅਃ ਮਃ ੫)


ਦੇਖੋ, ਦਫ਼ਤਰ ੨. "ਦਫਤਰੁ ਦਈ ਜਬ ਕਾਢ ਹੈ." (ਸ. ਕਬੀਰ)


to shrink, draw back, slink, retreat, crouch in fear, lie low, hide


verbal threat; threat; shelf just below the ceiling


to threaten, warn, to utter ਦਬਕਾ , talk menacingly; also ਦਬਕਾ ਮਾਰਨਾ


ਅ਼. [دف] ਸੰਗ੍ਯਾ- ਡਫ. "ਬਜੈ ਦਫ ਨਫੀਰੰ." (ਸਲੋਹ)


ਅ਼. [دفتاً] ਕ੍ਰਿ. ਵਿ- ਅਚਾਨਕ. ਅੱਚਣਚੇਤ.


ਫ਼ਾ. [دفتر] ਸੰਗ੍ਯਾ- ਕਾਰਯਾਲਯ. ਉਹ ਅਸਥਾਨ, ਜਿੱਥੇ ਲਿਖਤ ਪੜ੍ਹਤ ਦਾ ਕੰਮ ਹੋਵੇ. ਆਫ਼ਿਸ। ੨. ਮਿਸਲਾਂ ਦਾ ਬੁਗਚਾ.