ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੱਟੀ. ਭੈਂਸ ਦੀ ਬੱਚੀ। ੨. ਕੀਮਾ. ਟੋਕਾ. ਖੁਤਰਾ. "ਏਕਹਿਂ ਬਾਰ ਕਰੈਂ ਕਟੀਆ." (ਗੁਪ੍ਰਸੂ) ੩. ਵਿ- ਕਟੈਯਾ. ਕੱਟਣ ਵਾਲਾ. "ਸੋ ਕਟੀਆ ਸਿਰ ਦੁਰਜਨਨ." (ਕ੍ਰਿਸਨਾਵ)
ਦੇਖੋ, ਕਟਿਤ ਕਟੀਤਿ.
ਵਿ- ਕੱਟਣ ਵਾਲਾ। ੨. ਕੰਟੀਲਾ. ਕੰਟਕ (ਕੰਡੇ) ਵਾਲਾ. "ਕਮਲੈਂ ਕਟੀਲੋ ਕਹੈਂ." (ਭਾਗੁ ਕ) ਕਮਲ ਦੀ ਨਾਲ ਉੱਪਰ ਸੂਖਮ ਕੰਡੇ ਹੁੰਦੇ ਹਨ.
ਸੰ. ਵਿ- ਕੌੜਾ. ਕੜਵਾ। ੨. ਜੋ ਮਨ ਨੂੰ ਨਾ ਭਾਵੇ. ਅਪ੍ਰਿਯ.
ਵਿ- ਕੌੜਾ ਬੋਲਣ ਵਾਲਾ. ਬਦਜ਼ੁਬਾਨ.
same as ਕਿਨਾਰੀ , hem
a unit of a land area, one eighth of an acre
slave girl, maid servant, maid, concubine
lobe of ear, the external ear
cavity of the ear, auricular meatus
law; legislation; statute, canon, rule, regulation