ਕ੍ਰਿ- ਦਰਸ਼ਨ ਕਰਾਉਣਾ. ਦਿਖਾਉਣਾ। ੨. ਸੁਝਾਉਣਾ.
ਦਿਖਾਇਆ। ੨. ਸੰਗ੍ਯਾ- ਦਰਸ਼ਨ. ਦੀਦਾਰ. "ਮਨੋਰਥ ਪੂਰਨੁ ਹੋਵੈ ਭੇਟਤਿ ਗੁਰਦਰਸਾਇਆ." (ਮਾਝ ਮਃ ੫)
ਦੇਖੋ, ਦਰਸਾਉਣਾ। ੨. ਦਰਸ਼ਨ (ਦੀਦਾਰ) ਤੋਂ. " ਬਲਿ ਬਲਿ ਗੁਰਦਰਸਾਇਣਾ." (ਮਾਰੂ ਸੋਲਹੇ ਮਃ ੫)
ਦੇਖੋ, ਦਰਸਾਉਣਾ। ੨. ਦਿਖਾਈ ਦਿੱਤਾ.
ਦਿਖਾਇਆ. ਦਰਸ਼ਨ ਕਰਾਇਆ। ੨. ਦੇਖਿਆ. ਦਰਸ਼ਨ ਕੀਤਾ.
ਦਿਖਾਇਆ. ਦਰਸ਼ਨ ਕਰਾਇਆ. "ਪਾਰਬ੍ਰਹਮ ਸਤਿਗੁਰਿ ਦਰਸਾਯਉ." (ਸਵੈਯੇ ਮਃ ੫. ਕੇ)
nan
nan
ਸੰਗ੍ਯਾ- ਦਰ੍ਸ਼ਨ. ਦੀਦਾਰ. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ." (ਸੂਹੀ ਮਃ ੫) "ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ." (ਬਿਲਾ ਮਃ ੫) "ਬਿਧਿ ਕਿਤੁ ਪਾਵਉ ਦਰਸਾਰੇ." (ਸੂਹੀ ਮਃ ੫) ੨. ਵਿ- दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ.
nan
ਦਰ੍ਸ਼ਨ. ਦੀਦਾਰ. "ਇਉ ਪਾਵਹਿ ਹਰਿਦਰਸਾਵੜਾ." (ਸੂਹੀ ਮਃ ੫. ਗੁਣਵੰਤੀ) "ਨੈਣ ਤ੍ਰਿਪਤਾਸੇ ਦੇਖਿ ਦਰਸਾਵਾ." (ਸਾਰ ਮਃ ੫)