ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਨਗ , gem


(for bovines especially bulls) belonging to Nagaur district in Rajasthan known for its prized breed


imperative form of ਨਗੰਦਣਾ , baste


ਸੰ. नद्. ਧਾ- ਸ਼ਬਦ ਕਰਨਾ, ਸ਼ੋਰ ਕਰਨਾ, ਚਮਕਣਾ। ੨. ਸੰਗ੍ਯਾ- ਦਰਿਆ, ਜੋ ਸ਼ਬਦ ਕਰਦਾ ਹੈ. ਬ੍ਰਹਮਪੁਤ੍ਰ ਆਦਿ ਪੁਲਿੰਗ ਵਾਚੀ ਜਲਪ੍ਰਵਾਹ। ੩. ਢੱਟਾ. ਸਾਂਡ. ਸਾਨ੍ਹ। ੪. ਨਰ ਘੋੜਾ।


ਦੇਖੋ, ਨਾਦੌਨ.


ਸੰਗ੍ਯਾ- ਨਦਾਂ ਦਾ ਸ੍ਵਾਮੀ, ਸਮੁੰਦਰ, ਉਸਦਾ ਈਸ਼੍ਵਰ ਵਰੁਣ, ਉਸ ਦਾ ਸ਼ਸਤ੍ਰ ਫਾਂਸੀ (ਪਾਸ਼) (ਸਨਾਮਾ)


ਸੰਗ੍ਯਾ- ਨਦ (ਦਰਿਆ) ਦੀ ਤਰਾਵਤ ਨਾਲ ਪੈਦਾ ਹੋਣ ਵਾਲਾ, ਘਾਹ. (ਸਨਾਮਾ)


(ਸਨਾਮਾ) ਨਦ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਵੈਰੀ ਸ਼ੇਰ.


ਦੇਖੋ, ਨਾਦ. "ਨੱਦ ਭੈਰੋਂ ਕਰੈ." (ਰਾਮਾਵ)