ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ.


ਦੇਖੋ, ਨਪੁੰਸਕ. "ਵਰੀਆਮੁ ਨਫੁਸੀ ਕੋਈ." (ਵਡ ਛੰਤ ਮਃ ੩) ਕੋਈ ਵੀਰਤ੍ਵਾਨ (ਬਹਾਦੁਰ) ਅਤੇ ਕੋਈ ਨਪੁੰਸਕ ਹੈ.


to happen to see or observe


detained, confined, arrested, imprisoned, under detention


detention, confinement to quarters, house arrest


ਅ਼. [نفی] ਇਨਕਾਰ ਕਰਨਾ। ੨. ਦੂਰ ਕਰਨਾ। ੩. ਮਿਟਾ ਦੇਣਾ। ੪. ਨਿਸੇਧ. ਨਹੀਂ.


ਅ਼. [نفیس] ਵਿ- ਉ਼ਮਦਾ. ਉੱਤਮ। ੨. ਸਾਰ। ੩. ਖ਼ਾਲਿਸ. ਇਸ ਦਾ ਮੂਲ ਨਫ਼ਸ (ਉੱਤਮਤਾ) ਹੈ.