ਕ੍ਰਿ- ਇੱਛਾ ਕਰਨਾ ਲਾਲਚ ਕਰਨਾ. ਕਿਸੇ ਵਸ੍ਤੁ ਨੂੰ ਲੈਣ ਲਈ ਮਨ ਲੋਭਾਉਣਾ. ਦੇਖੋ, ਲਲ.
ਦੇਖੋ, ਲਲਿਤ.
ਦੇਖੋ, ਲਲਿਤਪਦ.
ਸੰ. ਲਲਿਤਾ. ਸੰਗ੍ਯਾ- ਕਸਤੂਰੀ। ੨. ਦੁਰਗਾ। ੩. ਰਾਧਾ ਦੀ ਇੱਕ ਸਖੀ (ਸਹੇਲੀ). ੪. ਨਾਰੀ. ਇਸਤ੍ਰੀ. "ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ." (ਮਲਾ ਅਃ ਮਃ ੧) ੫. ਭਾਵ- ਬੁੱਧਿ. "ਲਲਤਾ ਲੇਖਣਿ ਸਚ ਕੀ." (ਸੋਰ ਅਃ ਮਃ ੧)
ਸੰ. ਸੰਗ੍ਯਾ- ਖੇਡਣ ਦੀ ਕ੍ਰਿਯਾ. ਕ੍ਰੀੜਾ. ਦੇਖੋ, ਲਲ ਧਾ। ੨. ਪਿਆਰਾ ਬੱਚਾ.
crowd, throng
for war to break out
mobilisation
lama, Tibetan priest or monk
side; adverb aside; also ਲਾਂਭ
see ਉਲਾਹਮਾ