ਦੇਖੋ, ਸ੍ਵੇਤਕੁਸ੍ਠ.
ਫੁਲਦਾ. ਅਹੰਕਾਰ ਨਾਲ ਆਫਰਦਾ. ਦੇਖੋ, ਫੁਲਣਾ. "ਫੁਲਵਤ ਦੇਹ ਅਇਆਨੇ." (ਕੇਦਾ ਕਬੀਰ) ੨. ਫੁੱਲ- ਵਤ. ਫੁੱਲ ਵਾਂਙ. ਫੁੱਲ ਤੁੱਲ.
ਸੰਗ੍ਯਾ- ਫੁੱਲਵਾਟੀ. ਫੁੱਲਵਾਟਿਕਾ. ਪੁਸਪਾਂ ਦੀ ਵਾੜੀ।#੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ. ਫੁਲਝੜੀ. "ਬਰੂਦ ਕੇ ਝਾਰ ਮਤਾਬੀ ਛੂਟੈਂ ਫੁਲਵਾਈ." (ਨਾਪ੍ਰ)
ਮੁਰਦੇ ਦੇ ਕਪਾਲ ਛਾਤੀ ਅੰਗੁਲਾਂ ਦੇ ਹੱਡ, ਚਿਤਾ ਵਿੱਚੋਂ ਚੁਣਕੇ ਕਿਸੇ ਨਦੀ ਆਦਿ ਵਿੱਚ ਪਾਉਣੇ.
informal vain show, ostentation
to flutter, flap, slat
same as ਫੜ ਫੜ