ਮੱਜਨ ਸੇ. ਟੁੱਬੀ ਮਾਰਕੇ ਇਸਨਾਨ ਤੋਂ#"ਜਲ ਕੈ ਮਜਨਿ ਜੇ ਗਤਿ ਹੋਵੈ." (ਆਸਾ ਕਬੀਰ)
ਇਸ੍ਟ- ਮੱਜਨ. ਮਨ ਭਾਉਂਦਾ ਇਸਨਾਨ#"ਸਗਲ ਤੀਰਥ ਮਜਨੀਠਾ." (ਸਾਰ ਮਃ ੫) ੨. ਮੱਜਨ ਸ੍ਥਾਨ.
ਇਸਨਾਨ. ਦੇਖੋ, ਮਜਨ. "ਮਜਨੁ ਦਾਨੁ ਚੰਗਿਆਈਆ." (ਸੋਰ ਅਃ ਮਃ ੧)
ਦਿੱਲੀ ਪਾਸ ਜਮੁਨਾ ਦੇ ਕਿਨਾਰੇ ਇੱਕ ਥਾਂ, ਜਿੱਥੇ ਸ਼੍ਰੀ ਗੁਰੂ ਨਾਨਕਦੇਵ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਰਾਜੇ ਹਨ. ਬਾਬਾ ਰਾਮਰਾਇ ਜੀ ਭੀ ਇੱਥੇ ਠਹਿਰੇ ਹਨ. ਦੇਖੋ, ਦਿੱਲੀ ਦਾ ਅੰਗ ੮.
ਦੇਖੋ, ਮਜਨੂੰ.
ਅ਼. [مجنوُن] ਮਜਨੂਨ. ਵਿ- ਜਨੂਨ (ਸਿਰੜ) ਗ੍ਰਸਿਤ. ਸਿਰੜਾ. ਪਾਗਲ। ੨. ਮਸ੍ਤ ਬੇਪਰਵਾ। ੩. ਲੈਲੀ ਦਾ ਪ੍ਰੀਤਮ ਇੱਕ ਪੁਰਖ ਜਿਸ ਦਾ ਨਾਮ ਕ਼ੈਸ ਸੀ. ਇਹ ਈਸਵੀ ਅੱਠਵੀਂ ਸਦੀ ਦੇ ਆਰੰਭ ਵਿੱਚ ਹੋਇਆ ਹੈ. ਦੇਖੋ, ਲੈਲੀ। ੪. ਭਾਵ- ਆਸ਼ਿਕ. ਪ੍ਰੇਮੀ.
nan
ਦੇਖੋ, ਮਜਹਬ ਅਤੇ ਮਜਹਬੀ.
ਅ਼. [مضبوُط] ਮਜਬੂਤ਼. ਵਿ- ਜਬਤੁ. (ਕ਼ਾਬੂ) ਆਇਆ ਹੋਇਆ. ਵਸ਼ ਵਿੱਚ ਆਇਆ।#੨. ਭਾਵ- ਦ੍ਰਿੜ੍ਹ. ਤਕੜਾ. ਪੱਕਾ.
nan