ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਦੋਸਤ ਆਉਂਦੇ ਤੇ ਜਾਂਦੇ ਰਹਿੰਦੇ ਹਨ,
ਪਰ ਤੂੰ ਮੇਰਾ ਭਰਾ ਹੈ ਤੇ ਸਦਾ ਮੇਰੀ ਜ਼ਿੰਦਗੀ ‘ਚ ਰਹੇਗਾ…
ਹੈਪੀ ਰਾਖੀ...

ਹੋਰ ਪੜ੍ਹੋ

ਬਸੰਤ ਪੰਚਮੀ ਦਾ ਅਵਸਰ, ਤੁਹਾਡੇ ਲਈ ਗਿਆਨ ਦੀ ਦੌਲਤ ਲਿਆਵੇ, ਤੁਹਾਨੂੰ ਦੇਵੀ ਸਰਸਵਤੀ ਦੀ ਬਖਸ਼ਿਸ਼ ਹੋਵੇ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ।

ਹੋਰ ਪੜ੍ਹੋ

ਬਸੰਤ ਪੰਚਮੀ ‘ਤੇ ਤੁਹਾਡੇ ‘ਤੇ ਦੇਵੀ ਸਰਸਵਤੀ ਦੇ ਅਸ਼ੀਰਵਾਦ ਦੀ ਵਰਖਾ ਹੋਵੇ। ਤੁਹਾਨੂੰ ਅਤੇ ਤੁਹਾਡੇ ਸਨੇਹੀਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ।

ਹੋਰ ਪੜ੍ਹੋ

ਹਰ ਦਿਨ ਇੱਕ ਨਵੀਂ ਸ਼ੁਰੂਆਤ ਹੈ। ਇੱਕ ਡੂੰਘਾ ਸਾਹ ਲਓ, ਮੁਸਕਰਾਓ ਅਤੇ ਦੁਬਾਰਾ ਸ਼ੁਰੂ ਕਰੋ। ਸ਼ੁਭ ਸਵੇਰ!

ਹੋਰ ਪੜ੍ਹੋ

ਆਓ, ਇੱਕ ਵਾਅਦਾ ਕਰੀਏ ਕਿ ਇਸ ਹੋਲੀ ਅਸੀਂ ਦੁਨੀਆ ਨੂੰ ਪਿਆਰ ਦੇ ਰੰਗ ਨਾਲ ਰੰਗਾਂਗੇ। ਹੈਪੀ ਹੋਲੀ!

ਹੋਰ ਪੜ੍ਹੋ

ਦੁਸ਼ਹਿਰੇ ਦੇ ਸ਼ੁਭ ਮੌਕੇ ‘ਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਰਾਮ ਤੁਹਾਡੀ ਜ਼ਿੰਦਗੀ ਨੂੰ ਬਹੁਤ ਸਾਰੀਆਂ ਖ਼ੁਸ਼ੀਆਂ, ਖ਼ੁਸ਼ਹਾਲੀ ਅਤੇ ਸਫਲਤਾ ਨਾਲ ਭਰ ਦੇਵੇ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ!

ਹੋਰ ਪੜ੍ਹੋ

ਦੁਸ਼ਹਿਰੇ ਦੀਆਂ ਲੱਖ-ਲੱਖ ਵਧਾਈਆਂ....
HAPPY DUSSEHRA

ਹੋਰ ਪੜ੍ਹੋ

ਸ਼੍ਰੀ ਰਾਮ ਜੀ ਤੁਹਾਡੇ ਪਰਿਵਾਰ ਨੂੰ ਸਾਰੀਆਂ ਖੁਸ਼ੀਆਂ ਅਤੇ ਪਿਆਰ ਦੇਣ। ਦੁਸ਼ਹਿਰੇ ਦੀਆਂ ਸਭ ਨੂੰ ਮੁਬਾਰਕਾਂ...

ਹੋਰ ਪੜ੍ਹੋ

ਦੁਸ਼ਹਿਰਾ ਬੁਰਾਈਆਂ ਉੱਤੇ ਚੰਗੇ ਦੀ ਜਿੱਤ ਦਾ ਸੰਕੇਤ ਦਿੰਦਾ ਹੈ, ਤੁਹਾਡੇ ਆਲ਼ੇ ਦੁਆਲੇ ਦੀਆਂ ਸਾਰੀਆਂ ਬੁਰਾਈਆਂ ਚੰਗਿਆਈਆਂ ਦੇ ਗੁਣਾਂ ਦੁਆਰਾ ਮਿਟ ਜਾਣ।
ਤੁਹਾਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ।।

ਹੋਰ ਪੜ੍ਹੋ

ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਬੱਚਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿਕਾਰ।

ਹੋਰ ਪੜ੍ਹੋ