ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਪ੍ਰਸ਼ੰਸਾ ਕਰਨਾ ਸਿੱਖੋ, ਈਰਖਾ ਨਹੀਂ।
ਕੰਮ ਕਰਨਾ ਯਾਦ ਰੱਖੋ ਅਤੇ ਪਛਤਾਵਾ ਨਾ ਕਰੋ।
ਦੁਸ਼ਹਿਰਾ ਮੁਬਾਰਕ ਹੋਵੇ।

ਹੋਰ ਪੜ੍ਹੋ

ਇਸ ਸ਼ੁਭ ਅਤੇ ਪਵਿੱਤਰ ਮੌਕੇ ‘ਤੇ, ਮੈਂ ਤੁਹਾਨੂੰ ਮਾਣ ਅਤੇ ਸਫਲਤਾ ਬਖਸ਼ਣ ਲਈ ਭਗਵਾਨ ਰਾਮ ਨੂੰ ਪ੍ਰਾਰਥਨਾ ਕਰਦਾ ਹਾਂ।
ਦੁਸ਼ਹਿਰਾ ਮੁਬਾਰਕ...

ਹੋਰ ਪੜ੍ਹੋ

ਦੁਸ਼ਹਿਰੇ ਦੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ।
ਤੁਹਾਡੇ ਸਾਰਿਆਂ ਦਾ ਦੁਸ਼ਹਿਰਾ ਖ਼ੁਸ਼ੀਆਂ ਭਰਿਆ ਹੋਵੇ।

ਹੋਰ ਪੜ੍ਹੋ

ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ,
ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ।
ਹੈਪੀ ਦੀਵਾਲੀ...

ਹੋਰ ਪੜ੍ਹੋ

ਦੀਵਿਆਂ ਦਾ ਤਿਉਹਾਰ ਦੀਵਾਲੀ ਆ ਗਈ ਹੈ,
ਸਾਡੇ ਤੋਂ ਪਹਿਲਾਂ ਕੋਈ ਤੁਹਾਨੂੰ ਨਮਸਕਾਰ ਨਾ ਕਰ ਦੇਵੇ,
ਇਸ ਲਈ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੰਦੇਸ਼ ਭੇਜਿਆ ਹੈ।
ਹੈਪੀ ਦੀਵਾਲੀ...

ਹੋਰ ਪੜ੍ਹੋ

ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ,
ਦਿਲਾਂ ਵਿਚ ਪਿਆਰ ਦੇ ਦੀਵੇ ਜਗਾਵੇ,
ਬਹੁਤ ਸਾਰੇ ਖੁਸ਼ੀਆਂ ਦੇ ਪਟਾਖੇ ਛੱਡ ਜਾਵੇ,
ਰੁੱਸਦੇ ਦਿਲਾਂ ਨੂੰ ਵੀ ਇੱਕ ਕਰ ਜਾਵੇ,
ਮੇਰੇ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ...

ਹੋਰ ਪੜ੍ਹੋ

ਸਭ ਨੂੰ ਦੀਵਾਲੀ ਮੁਬਾਰਕ ਹੋਵੇ,
ਸਭ ਦੇ ਲਈ ਬਹੁਤ ਬਹੁਤ ਦੁਆਵਾਂ!!

ਹੋਰ ਪੜ੍ਹੋ

ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ,
ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ।
ਦੀਵਾਲੀ ਮੁਬਾਰਕ...

ਹੋਰ ਪੜ੍ਹੋ

ਦੀਵਾਲੀ ਮਨਾਓ ਨਵੀਂ ਸੋਚ ਅਪਣਾਓ,
ਰੌਸ਼ਨੀ ਫੈਲਾਓ ਪ੍ਰਦੂਸ਼ਣ ਨਹੀਂ,
ਦੀਵੇ ਜਲਾਉ ਮਿਹਨਤ ਦੀ ਕਮਾਈ ਨਹੀਂ,
ਘਰ ਮਠਿਆਈਆਂ ਲਿਆਉ,
ਨਸ਼ੇ ਨਹੀਂ!

ਹੋਰ ਪੜ੍ਹੋ

ਤੁਹਾਨੂੰ ਸਭ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਮੈਂ ਦੀਵਾਲੀ ਦੇ ਉਪਹਾਰ ਲੈਣੇ ਸ਼ੁਰੂ ਕਰ ਦਿੱਤੇ ਨੇ,
ਕੈਸ਼, ਚੈੱਕ, ਕ੍ਰੇਡਿਟ ਕਾਰਡ ਦੁਆਰਾ ਉਪਹਾਰ ਭੇਜ ਸਕਦੇ ਹੋ... ਹੈਪੀ ਦੀਵਾਲੀ

ਹੋਰ ਪੜ੍ਹੋ