ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਤੁਹਾਡੇ ਵਰਗੇ ਮਹਾਨ ਅਧਿਆਪਕ ਦੇ ਨਾਲ,
ਮੈਨੂੰ ਯਕੀਨ ਸੀ ਕਿ ਜ਼ਿੰਦਗੀ ਇੱਕ ਸਫਲ ਯਾਤਰਾ ਹੋਵੇਗੀ...
ਮੈਂ ਆਪਣੀ ਸ਼ੁਕਰਗੁਜ਼ਾਰੀ ਜ਼ਾਹਰ ਨਹੀਂ ਕਰ ਸਕਦਾ, ਸਰ!

ਹੋਰ ਪੜ੍ਹੋ

ਮੈਂ ਤੈਨੂੰ ਆਪਣੇ ਦਿਲ ਦੇ ਨੇੜੇ ਸੰਭਾਲਦਾ ਹਾਂ।
ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਤੁਹਾਡੇ ਲਈ ਮੇਰੀਆਂ ਸ਼ੁਭਕਾਮਨਾਵਾਂ ਹਨ!

ਹੋਰ ਪੜ੍ਹੋ

ਗੁਰੂ ਗੋਬਿੰਦ ਸਿੰਘ ਜੀ ਦੀਆਂ ਆਤਮਿਕ ਬਖਸ਼ਿਸ਼ਾਂ ਤੁਹਾਡੇ ਮਾਰਗ ਨੂੰ ਰੌਸ਼ਨ ਕਰਨ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ!

ਹੋਰ ਪੜ੍ਹੋ

ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।

ਹੋਰ ਪੜ੍ਹੋ

ਇਹ ਦੁਸ਼ਹਿਰਾ, ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ ਲੈਕੇ ਆਵੇ।

ਹੋਰ ਪੜ੍ਹੋ

ਮੈਂ ਭਗਵਾਨ ਵਿਸ਼ਵਕਰਮਾ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਡੇ ਘਰ ਨੂੰ ਖ਼ੁਸ਼ਹਾਲੀ ਨਾਲ ਭਰ ਦੇਵੇ। ਵਿਸ਼ਵਕਰਮਾ ਦਿਵਸ ਦੀਆਂ ਸ਼ੁੱਭਕਾਮਨਾਵਾਂ!

ਹੋਰ ਪੜ੍ਹੋ

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ!
ਆਉਣ ਵਾਲੇ ਦਿਨ ਤੁਹਾਡੇ ਘਰ ਖੁਸ਼ਹਾਲੀ,
ਉਮੀਦ ਅਤੇ ਮੌਕਿਆਂ ਦੇ ਸੰਦੇਸ਼ ਲੈ ਕੇ ਆਉਣ!

ਹੋਰ ਪੜ੍ਹੋ

ਤੁਹਾਡੇ ਖਾਸ ਦਿਨ ‘ਤੇ, ਤੁਹਾਡੇ ਸਾਰੇ ਸੁਪਨੇ ਅਤੇ ਇੱਛਾਵਾਂ ਪੂਰੀਆਂ ਹੋਣ। ਜਨਮਦਿਨ ਮੁਬਾਰਕ!

ਹੋਰ ਪੜ੍ਹੋ

ਨਰਮ ਸਿਰਹਾਣੇ, ਨਿੱਘੀਆਂ ਚਾਦਰਾਂ ਅਤੇ ਰਹੱਸਮਈ ਸੁਪਨੇ। ਤੁਹਾਡੇ ਸੁਪਨੇ ਅਤੇ ਕਲਪਨਾ ਸ਼ਾਨਦਾਰ ਵਿਚਾਰਾਂ ਨਾਲ ਭਰਪੂਰ ਹੋਣ। ਸ਼ੁਭ ਰਾਤ!

ਹੋਰ ਪੜ੍ਹੋ

ਅਸੀਂ ਆਪਣੇ ਰੱਬ ਤੋਂ ਤੁਹਾਡੀ ਖੁਸ਼ਹਾਲੀ ਚਾਹੁੰਦੇ ਹਾਂ,
ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ
ਅਤੇ ਤੁਸੀਂ ਮੁਸਕਰਾਉਂਦੇ ਰਹੋ। 
ਹੈਪੀ ਦੀਵਾਲੀ

ਹੋਰ ਪੜ੍ਹੋ