ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਹੌਲੀ ਹੌਲੀ ਸਾਰੇ ਛੱਡ ਗਏ ਨਵੀਂ ਉਮਰ ਦੀ ਪੌੜੀ,
ਮਿੱਠੀਆਂ ਯਾਦਾਂ ਸਾਂਭ ਕੇ ਰੱਖੀਏ, ਭੁੱਲ ਜਾਈਏ ਗੱਲ ਕਹੀ ਕੌੜੀ,
ਗੱਚਕ ਮੂੰਗਫਲੀ ਖਾ ਖਾ ਰੱਜੀਏ, ਤੇ ਚੱਬ ਚੱਬ ਰੱਜੀਏ ਰਿਉੜੀ,
ਹੈਪੀ ਲੋਹੜੀ ...

ਹੋਰ ਪੜ੍ਹੋ

ਇਸ ਵਿਸਾਖੀ 'ਤੇ, ਤੁਹਾਨੂੰ ਭਰਪੂਰ ਖੁਸ਼ੀ ਅਤੇ ਸਫਲਤਾ ਦੀ ਬਖਸ਼ਿਸ਼ ਹੋਵੇ। ਖੁਸ਼ੀ ਦਾ ਜਸ਼ਨ ਮਨਾਓ!

ਹੋਰ ਪੜ੍ਹੋ

ਖ਼ੁਸ਼ੀ ਹੋਵੇ ਓਵਰਫ਼ਲੋ, ਮਸਤੀ ਕਦੇ ਨਾ ਹੋਵੇ ਲੋ।
ਆਪਣਾ ਸਰੂਰ ਛਾਇਆ ਰਹੇ, ਦਿਲ ਵਿਚ ਪਿਆਰ ਭਰਿਆ ਰਹੇ,
ਸ਼ੁਹਰਤ ਦੀ ਬਰਛਾ ਹੋਵੇ, ਏਦਾਂ ਦਾ ਤੁਹਾਡੇ ਲਈ ਵਿਸਾਖੀ ਦਾ ਤਿਉਹਾਰ ਹੋਵੇ।
ਹੈਪੀ ਵਿਸਾਖੀ!

ਹੋਰ ਪੜ੍ਹੋ

ਆਸ਼ੀਰਵਾਦ ਮਿਲੇ ਵੱਡਿਆਂ ਦਾ…
ਸਹਿਯੋਗ ਮਿਲੇ ਆਪਨਿਆਂ ਦਾ…
ਖੁਸ਼ੀਆਂ ਮਿਲਣ ਜੱਗ ਦੀਆਂ…
ਦੌਲਤ ਮਿਲੇ ਰੱਬ ਦੀ ..
ਇਹੀ ਅਰਦਾਸ ਹੈ ਦਿਲੋਂ ..
ਦੀਵਾਲੀ ਦੀਆਂ ਮੁਬਾਰਕਾਂ

ਹੋਰ ਪੜ੍ਹੋ

ਤੁਸੀਂ ਹੱਸਦੇ ਓ ਸਾਨੂੰ ਹਸਾਉਣ ਵਾਸਤੇ,
ਤੁਸੀਂ ਰੋਂਦੇ ਓ ਸਾਨੂੰ ਰਵਾਉਣ ਵਾਸਤੇ,
ਇੱਕ ਵਾਰ ਰੁੱਸ ਕੇ ਤਾਂ ਵੇਖੋ ਸੋਹਣਿਓ,
ਮਰ ਜਾਵਾਂਗੇ ਤੁਹਾਨੂੰ ਮਨਾਉਣ ਵਾਸਤੇ।
ਵਿਸਾਖੀ ਦਾ ਇਹ ਦਿਨ ਹੈ ਖ਼ੁਸ਼ੀਆਂ ਮਨਾਉਣ ਵਾਸਤੇ...
ਹੈਪੀ ਵਿਸਾਖੀ!

ਹੋਰ ਪੜ੍ਹੋ

ਰੰਗਾਂ ਦੀ ਹੋਵੇ ਭਰਮਾਰ, ਢੇਰ ਸਾਰੀ ਖ਼ੁਸ਼ੀਆਂ ਨਾਲ ਭਰਿਆ ਹੋਵੇ ਤੁਹਾਡਾ ਸੰਸਾਰ... ਆਹੀ ਦੁਆ ਹੈ ਰੱਬ ਤੋਂ ਸਾਡੀ ਹਰ ਵਾਰ ਹੈਪੀ ਹੋਲੀ!

ਹੋਰ ਪੜ੍ਹੋ

ਪਿਆਰ ਦਾ ਦੀਵਾ ਜਗਾਓ,
ਦੁੱਖਾਂ ਨੂੰ ਦੂਰ ਭਜਾਓ।
ਖੁਸ਼ੀਆਂ ਦੀ ਸ਼ੁਰਲੀ ਚਲਾਓ,
ਸਭ ਨੂੰ ਮਿਠਾਈਆਂ ਖਵਾਓ।
ਦੀਵਾਲੀ ਦੀਆਂ ਮੁਬਾਰਕਾਂ।

ਹੋਰ ਪੜ੍ਹੋ

ਤੁਹਾਡਾ ਜੀਵਨ ਖ਼ੁਸ਼ੀਆਂ ਤੇ ਰੰਗਾਂ ਨਾਲ ਭਰ ਦੇਵੇ, ਫਾਲ ਗੁਣ ਦਾ ਏ ਪਿਆਰਾ ਜਿਹਾ ਤਿਉਹਾਰ ਹੈਪੀ ਹੋਲੀ!

ਹੋਰ ਪੜ੍ਹੋ

ਬਸੰਤ ਪੰਚਮੀ ਦੇ ਮੌਕੇ ‘ਤੇ, ਮੈਂ ਤੁਹਾਨੂੰ ਖ਼ੁਸ਼ੀਆਂ ਅਤੇ ਚੰਗੀ ਕਿਸਮਤ ਦੀ ਕਾਮਨਾ ਕਰਦਾ ਹਾਂ। ਬਸੰਤ ਪੰਚਮੀ ਮੁਬਾਰਕ!

ਹੋਰ ਪੜ੍ਹੋ

ਪ੍ਰਭੂ ਤੁਹਾਨੂੰ ਉਸ ਤੋਂ ਪਰ੍ਹੇ ਅਸੀਸ ਦੇਵੇ ਜੋ ਤੁਸੀਂ ਅੱਜ ਮੰਗਦੇ ਹੋ, ਦਿਨ ਤੁਹਾਡੇ ਲਈ ਖੁਸ਼ੀ ਅਤੇ ਸ਼ਾਂਤੀ ਨਾਲ ਭਰਪੂਰ ਹੋਵੇ, ਪ੍ਰਮਾਤਮਾ ਦੀ ਰੋਸ਼ਨੀ ਵਿੱਚ ਚੱਲੋ, ਅਤੇ ਤੁਸੀਂ ਹੁਣ ਅਤੇ ਹਮੇਸ਼ਾਂ ਉਸਦੇ ਨਾਮ ਦੀ ਮਹਿਮਾ ਕਰੋਗੇ, ਸ਼ੁਭ ਸਵੇਰ!

ਹੋਰ ਪੜ੍ਹੋ