ਮੁਬਾਰਕਾਂ ਦਾ ਸੰਗ੍ਰਹਿ

ਇਸ ਸੈਕਸ਼ਨ ਵਿੱਚ ਵਧਾਈਆਂ ਅਤੇ ਮੁਬਾਰਕਾਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ। ਤੁਸੀਂ ਇੱਥੋਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੱਖ-ਵੱਖ ਸਮਾਗਮਾਂ ਜਿਵੇਂਕਿ ਜਨਮ ਦਿਨ, ਦਿਵਾਲੀ, ਵਿਸਾਖੀ, ਗੁਰਪੂਰਬ ਆਦਿ ਨਾਲ ਸਬੰਧਿਤ ਵਧਾਈਆਂ ਭੇਜ ਸਕਦੇ ਹੋ।

ਅੱਜ ਮੁਬਾਰਕ ਕੱਲ੍ਹ ਮੁਬਾਰਕ,
ਹੋਲੀ ਦਾ ਹਰ ਪਲ ਮੁਬਾਰਕ,
ਰੰਗ ਬਿਰੰਗੀ ਹੋਲੀ ਚ,
ਹੋਲੀ ਦਾ ਹਰ ਰੰਗ ਮੁਬਾਰਕ।
ਹੈਪੀ ਹੋਲੀ! 

ਹੋਰ ਪੜ੍ਹੋ

ਹੋਲੀ ‘ਚ ਮਿਲਦੇ ਨੇ ਸਭ ਇੱਕ ਦੂਸਰੇ ਨਾਲ,
ਮਿਲਦੇ ਨੇ ਦਿਲ ਇੱਕ ਦੂਸਰੇ ਨਾਲ,
ਆਓ ਮਿਲੀਏ ਮਿਲਾਈਏ ਆਪਾਂ ਵੀ ਸਭ ਨਾਲ,
ਮਿਲ ਕੇ ਮਨਾਈਏ ਰੰਗਾਂ ਦਾ ਇਹ ਤਿਉਹਾਰ!!!

ਹੋਰ ਪੜ੍ਹੋ

ਹੋਲੀ ਆਈ ਹੈ, ਸੱਤ ਰੰਗਾਂ ਦੀ ਬਹਾਰ ਲਿਆਈ ਹੈ, ਖ਼ੂਬ ਸਾਰੀ ਮਿਠਾਈ ਤੇ ਮਿੱਠਾ ਮਿੱਠਾ ਪਿਆਰ ਲਿਆਈ ਹੈ…

ਹੋਰ ਪੜ੍ਹੋ

ਹੈਪੀ ਵਿਸਾਖੀ! 

ਹੋਰ ਪੜ੍ਹੋ

ਹੈਪੀ ਲੋਹੜੀ!

ਹੋਰ ਪੜ੍ਹੋ

ਰੱਖੜੀ ਦਾ ਦਿਨ ਜਦ ਵੀ ਆਉਂਦਾ,
ਭੈਣ ਭਰਾ ਦਾ ਪਿਆਰ ਵਧਾਉਂਦਾ,
ਵਿਛੜੇ ਵੀਰ ਤੇ ਭੈਣਾਂ ਨੂੰ ਵੀ,
ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ।
ਹੈਪੀ ਰਾਖੀ...

ਹੋਰ ਪੜ੍ਹੋ

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ,
ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ
ਹੈਪੀ ਰੱਖੜੀ

ਹੋਰ ਪੜ੍ਹੋ

ਉਹ ਵਿਸ਼ਵਾਸੀ ਹੈ, ਉਹ ਕਰਤਾ ਹੈ,
ਉਹ ਪ੍ਰਾਪਤੀ ਹੈ। ਉਹ ਇੱਕ ਔਰਤ ਹੈ,
ਹੈਪੀ ਮਹਿਲਾ ਦਿਵਸ!!

ਹੋਰ ਪੜ੍ਹੋ

ਤੁਹਾਡਾ ਜਨਮਦਿਨ ਓਨਾ ਹੀ ਖਾਸ ਹੋਵੇ ਜਿੰਨਾ ਤੁਸੀਂ ਮੇਰੇ ਲਈ ਹੋ। ਆਪਣਾ ਦਿਨ ਮਾਣੋ! ਹੈਪੀ ਬਰਥਡੇ

ਹੋਰ ਪੜ੍ਹੋ

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ,
ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, ਹੈਪੀ ਦੀਵਾਲੀ

ਹੋਰ ਪੜ੍ਹੋ