ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉਮਗਣਾ.


ਉਮੰਗ ਸਹਿਤ ਹੋਇਆ. ਦੇਖੋ, ਉਮਕ. "ਉਮਕਿਓ ਹੀਉ ਮਿਲਨ ਪ੍ਰਭੁ ਤਾਈ." (ਸੂਹੀ ਮਃ ੫) "ਉਮਕਿਤ ਰਸ ਚਾਲੈ." (ਮਲਾ ਪੜਤਾਲ ਮਃ ੫)


ਦੇਖੋ, ਉਮਕ ਅਤੇ ਉਮੰਗ.


ਕ੍ਰਿ- ਉਮੰਗ ਸਹਿਤ ਹੋਣਾ. ੨. ਉਛਲਨਾ.


ਕ੍ਰਿ- ਉਮੰਗ ਸਹਿਤ ਹੋਣਾ. ੨. ਉਛਲਨਾ। ੩. ਉੱਪਰ ਉੱਠਣਾ। ੪. ਫੈਲਨਾ। ੫. ਚਾਰੇ ਪਾਸਿਓਂ ਘੇਰਨਾ.


ਦੇਖੋ, ਉਮਤ.