ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕਸਪੱਟੀ. ਦੇਖੋ, ਕਸਉਟੀ. "ਮਨੁ ਰਾਮਿ ਕਸਵਟੀ ਲਾਇਆ." (ਆਸਾ ਛੰਤ ਮਃ ੪)
ਸੰ. ਕਸ਼ਾ. ਸੰਗ੍ਯਾ- ਰੱਸੀ. ਕਸਨ। ੨. ਚਾਬੁਕ ਕੋਰੜਾ. "ਕਸ੍ਟ ਨਰਕ ਕੋ ਕਸਾ ਦਿਖਾਵਨ ਕੀਜਿਯੇ." (ਨਾਪ੍ਰ) "ਕਰ ਕਸਾ ਕੁਠਾਰੇ." (ਅਕਾਲ)
ਸੰ. ਕਸਾਯ. ਵਿ- ਕਸੈਲਾ। ੨. ਕੱਥ ਰੰਗਾ. ਭਗਵਾਂ। ੩. ਸੰਗ੍ਯਾ- ਕਸੈਲੀ ਵਸਤੂ। ੪. ਗੂੰਦ। ੫. ਕਲਿਯੁਗ.
ਸੰਗ੍ਯਾ- ਖਿਚਵਾਈ. ਕਸਾਉਣ ਦੀ ਕ੍ਰਿਯਾ। ੨. ਕਸ਼ਿਸ਼. ਖਿੱਚ. "ਸਬਦਿ ਸੁਹਾਈ ਪ੍ਰੇਮ ਕਸਾਈ." (ਵਡ ਛੰਤ ਮਃ ੩) "ਅਖੀ ਪ੍ਰੇਮਿ ਕਸਾਈਆ." (ਵਾਰ ਕਾਨ ਮਃ ੪) "ਹਰਿ ਪ੍ਰੇਮ ਕਸਾਏ." (ਵਾਰ ਗੂਜ ੧, ਮਃ ੩) ੩. ਅ਼. [قصائی] ਕ਼ਸਾਈ. ਇਹ ਸ਼ਬਦ [قسائی] ਕ਼ਸਾਈ ਭੀ ਸਹੀ ਹੈ, ਅਰ ਇਸ ਦਾ ਮੂਲ [قسوة] ਕ਼ਸਵਤ (ਸੰਗਦਿਲੀ) ਹੈ. ਭਾਵ- ਬੂਚੜ. ਦੇਖੋ, ਕਸਾਬ.
ਸੰਗ੍ਯਾ- ਕਸਣ ਦਾ ਭਾਵ. ਖਿੱਚ. ਕਸ਼ਿਸ਼.
ਸੰਗ੍ਯਾ- ਤਾੜਨਾ. ਸਜ਼ਾ. "ਸਹਿਂਦੇ ਬਹੁਤ ਕਸਾਸ." (ਮਗੋ) ਦੇਖੋ, ਕਿਸਾਸ.
space between bricks or lines of bricks in masonry work
safflower, Carthamus tinctorius
not in alignment, misaligned, misfit; entangled; wrong, bad, difficult
to be badly entangled or involved
name of a town in Pakistan; fault, guilt, culpability, wrong, wrong act or omission, crime, criminality, error, responsibility for error